Punjabi Status (2026) - ਨਵੇਂ ਪੰਜਾਬੀ ਸਟੇਟਸ
ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)
ਵਕਤ 🕛ਦੀ ਮਾਰ ਤਾਂ ਸੱਭ ਤੇ ਪੈਂਦੀ
ਕਈ ਜਰ ਜਾਂਦੇ ਤੇ ਕਈ ਹਰ ਜਾਂਦੇ
Download Image
👉ਜੀਹਦੇ #ਪਿੱਛੇ ਤੂੰ 🙌🏻#ਭੱਜੀ ਫਿਰਦੀ 😐
#BILLo 🙊 ਉਹ #ਸਾਡਾ 😌 #ਚੇਲਾ ਲੱਗਦਾ 😏
#ਯਾਰ ਸਾਡੇ ਇੰਨੇ 🤗 #ਜਿੱਥੇ #ਖੜ ਜਾਣ
👉🏼 ਉੱਥੇ #ਮੇਲਾ ਲੱਗਦਾ
Download Image
#ਤੇਰਾ ਟੁੱਟਿਆ 💔ਤਾ ਤੈਨੂੰ ਨਾ ਸਹਾਰਾ ਮਿਲਣਾ
#ਚੱਲ ਮੈਨੂੰ ਮੇਰੇ ਯਾਰ ਜਿਉਦਾ ਰੱਖ ਲੈਣ ਗੇ
#ਤੈਨੂੰ👀 ਨਜਰਾ ਚ ਗਿਰੀ ਨਾ ਕਿਸੇ ਨੇ ਚੱਕਣਾ
#ਜੇ ਮੈ PK ਡਿੱਗ🙇 ਪਿਆ ਯਾਰ ਚੱਕ ਲੈਣ ਗੇ
Download Image
ਮੇਰੇ #ਯਾਰ 17 Sector ਜਿਹੇ
ਕੁੱਝ ਦੇਸੀ ਤੇ ਕੁੱਝ #ਐਕਟਰ ਜਿਹੇ...
ਕੁੱਝ ਠੰਡੀਆਂ #ਛਾਵਾਂ ਵਰਗੇ ਨੇ
ਮੇਰੇ ਯਾਰ #ਭਰਾਵਾਂ ਵਰਗੇ ਨੇ..
Download Image
ਚੇਤੇ ਕਰ ਕੇ #ਪਿਆਰ💑 fb ਤੇ ਵੇਖ👁 #ਯਾਰ ਤੇਰੀ ਅੱਖ ਭਰ ਆਉਦੀ ਏ ਕੇ ਨਈ..
ਨਵੇ ਯਾਰ ਦੀ #ਬੁੱਕਲ ਵਿਚ ਸੋਹਣੀਏ ਸਾਡੀ #ਯਾਦ😰ਦੱਸੀ ਆਉਦੀ ਏ ਕੇ ਨਈ...
Download Image
👉⚔🔫ਰੌਲੇ ਚੱਲਦੇ ਬਥੇਰੇ ਕੁੰਢੀ ~ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ
❌ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ #ਯਾਰ ਚੱਕਵੇਂ ਜੇ ਸਾਰੇ #ਬੱਲੀਏ
Download Image
ਨਾ 👸 Heer ਦੀ ਤਮੰਨਾ
ਨਾ 👼 ਪਰੀਅਾਂ ਤੇ ਮਰਦਾ ਹਾਂ ...
ੲਿਕ 👱ਸਾੳੂ ਜਿਹੀ ਕੁੜੀ ਅਾ ......
ਜਿਹਨੂੰ ਮੈਂ 💖#ਪਿਅਾਰ ਕਰਦਾ ਹਾਂ..
Download Image
#ਦੁਨੀਅਾ #ਲੱਖ ਵਸਦੀ #ਦੱਸ ਕਿਸੇ ਦਾ #ਸਾਨੂੰ ਕੀ #ਭਾਅ😕 ?
#ਜਾਨ ਤੋਂ 🙆#ਪਿਅਾਰੇ ਮੈਨੂੰ ਮੇਰੇ #ਮਾਪੇ👪 ਜਿਹਨਾਂ ਕਰਕੇ ਚੱਲਣ #ਮੇਰੇ 😊#ਸਾਹ..
Download Image
#ਯਾਰ ਮੁੱਢ 🍼ਤੋ ਹੀ #ਅੱਥਰੇ ਸੁਭਾਅ ਦਾ #ਬੱਲੀਏ
#
#ਉੱਤੋ ਤੂੰ ਵੀ #ਮੈਨੂੰ ਟੱਕਰੀ #ਬਰੂਦ ਵਰਗੀ#😜😜
Download Image
Khndi- pyar💑 ਕਰਨਾ ਤੇ ਦਿਲੋ❤ ਕਰੀ ਕਿਉਂਕਿ
ਟਾਈਮ⏰ pass ਤਾਂ selfi📷 ਲੈ ਕੇ ਵੀ ਕੀਤਾ ਜਾ ਸਕਦਾ..
Download Image
ਤੇਰੇ ਨਾਲ ਦੁਨੀਆ ਮੇਰੀ
ਤੂੰ ਹੀ ਮੇਰਾ ਰੱਬ ਏ...!!
ਤੇਰੇ ਨਾਲ ਸਾਹ ਚੱਲਦੇ ਨੇ
ਤੂੰ ਹੀ ਮੇਰਾ ਸਭ ਏ...!!
ਤੇਰੇ ਬਗੈਰ ਤਾਂ ਯਾਰਾ
ਮਿੱਟੀ ਹੀ ਹੋਵਾਂ ਮੈਂ....!!
ਮਰ ਜਾਵਾਂ ਉਸੇ ਥਾਂ ਤੇ ਜਿੱਥੇ ਤੈਨੂੰ ਖੋਵਾਂ ਮੈਂ
Download Image
ਨਾ ❌ਫਿਰ #ਨੀਦ 😴ਮੈਨੂੰ🙎 ਆਵੇ😍 ਮੇਰਾ #ਚੈਨ😊 ਮੁੱਕ👎 ਜਾਦਾ
.
#ਬਾਹਾ 💪ਤੇਰੀਆ 👇ਚ 😍ਆਕੇ 👣ਮੇਰਾ ☺#ਸਾਹ 👃ਸੁੱਕ👎 ਜਾਦਾ
Download Image
ਬੇਅਕਲੇ ਬੇਈਮਾਨ ਜਿਹੇ ਹਾਂ
ਗੁੰਮਸੁੰਮ ਤੇ ਗੁਮਨਾਮ ਜਿਹੇ ਹਾਂ..
ਤੈਨੂੰ ਨਜਰੀ ਕਿਦਾ ਅਾਵਾਗੇ
ਤੂੰ ਖਾਸ ਏ ਤੇ ਅਸੀ ਆਮ ਜਿਹੇ ਹਾਂ.
Download Image
ਪਤਲੂ👅 ਖੜ ਗਿਆ ਮੇਰੇ 🕴ਰਾਹਾਂ ਵਿਚ🚫 ਅੜ ਕੇ
👉ਕਹਿੰਦਾ 😈ਮੋਟੋ ਹਾਂ ਕਰਦੇ
❌ਨਹੀਂ ਤਾਂ ਮੈਂ✔ ਛਾਲ ਮਾਰਦੁ
💔ਨਿੱਕੀ 💀😨ਮੰਜੀ ਤੇ💣 ਚੜ ਕੇ..!!
Download Image
ਜ਼ਿੰਦਗੀ ਵਿੱਚ ਸੱਚ ਬੋਲਣ ਦਾ ਅਸੂਲ ਰੱਖੋ ✋
ਪਿਅਾਰ ਕਰੋਂ ੲਿੱਕ ਨਾਲ 👍
ੲਿਹੀ ਜ਼ਿੰਦਗੀ ਵਿੱਚ ਰੂਲ ਰੱਖੋ
Download Image
ਜਿੱਥੇ #ਕਦਰ ਨਾ ਹੋਵੇ
#ਪਿਅਾਰ ਦੀ
ਓੁੱਥੇ ਪਿੱਛੇ #ਹੱਟ ਜਾਣਾ ਚਾਹੀਦਾ ੲੇ
#ਸਰਦਾਰ ਜੀ........
Download Image
#ਟੇਢੀ ਬੜੀ ਮੱਤ ਡੁੰਘੀ ਮਾਰਦੀ ਐ ਸੱਟ
#ਮੇਰੀ ਕਾਲੀ ਕਾਲੀ ਅੱਖ ਆ ਸਟੇਨ ਵਰਗੀ...
Download Image
#zindgii ਕਿਰਾਏ ਦੀ ਏ ਬੱਲਿਆਂ ਰਜਿਸਟਰੀ ਦੇ ਚੱਕਰਾਂ ਚੰ ਪਈ ਨਾਂ
Download Image
ਬੋਲਣਾ ਸਭ ਨੂੰ ਆਉਂਦਾ ...
ਕਿਸੇ ਦੀ ਜੁਬਾਨ ਬੋਲਦੀ
ਕਿਸੇ ਦੀ ਨੀਅਤ ਬੋਲਦੀ
ਤੇ ਕਿਸੇ ਦਾ ਵਕਤ ⌚ ਬੋਲਦਾ
Download Image
ਆਉਂਦੀ ਤੇਰੀ ਯਾਦ ਜਦੋਂ ਪੀ ਲੈਦਾਂ ਹਾਂ
ਸੀਨੇ ਉਤੇ ਲੱਗੇ ਹੋਏ ਫੱਟ ਸੀ ਲੈਦਾ ਹਾਂ
ਆਪਣਿਆਂ ਦੁੱਖਾਂ ਦੇ ਸ਼ਬਾਬ ਵਿੱਚ ਰਹਿੰਦਾ ਹਾਂ
ਇਸੇ ਲਈ ਤਾਂ ਡੁੱਬਿਆਂ ਸ਼ਰਾਬ ਵਿੱਚ ਰਹਿੰਦਾ ਹਾਂ..??
Download Image
ਰਹੀ #ਹਾਂਜੀ_ਹਾਂਜੀ ਕਹਿ ਕੇ #ਸੀਨਾ ਠਾਰਦੀ,
ਲਾ ਦਿੳੂ #Life_Time ਪੈਨਸ਼ਨ #ਪਿਅਾਰ ਦੀ!
Download Image
ਮਾਨਾ ਕਿ ਤੇਰੀ ਦੀਦ ਕੇ ਕਾਬਿਲ ਨਹੀ ਹੂੰ ਮੈਂ ..
ਤੂੰ ਮੇਰਾ ਸੌਂਕ ਦੇਖ ,ਮੇਰਾ ਇੰਤਜ਼ਾਰ ਦੇਖ ....
Download Image
ਕਹਿੰਦੀ ਬਹੁਤ # Serious ਹੋਇਆ ਏ
+++
ਕਿਤੇ # ਸਮਾਨ ਤਾਂ ਨੀ ਲਾਇਆ...!!!!
Download Image
ਕਿੰਨੇ ਦਿਲਾਂ❤ ਨੂੰ ਤੋੜਦੀ ਆ ਇਹ ਚੰਦਰੀ #ਫਰਵਰੀ
ਐਵੇਂ ਨਹੀਂ ਕਿਸੀ ਨੇ ਇਸ ਦੇ ਦਿਨ ਘਟਾਏ😭
Download Image
#ਮੋਟੋ ਯਾਰੀ ਅਾ ਤੇਰੇ ਨਾਲ ਕੋਈ ਪੰਡਤਾਂ ਦਾ ਟਿੱਕਾ ਨੀ , ਜਿਹਡ਼ਾ ਹਰ ਕੋਈ ਲਾਈ ਫਿਰੇ.
Download Image
ਨੀ#Motto ਤੇਰੀ 4 ਦਿਨਾਂ ਦੀ ਯਾਰੀ ਏ....
ਮੇਰੇ ਯਾਰ ਪੁਰਾਣੇ ਸਾਲਾਂ ਤੋ
Download Image
ਇਕੋ ਇਕ ਰੱਖਦਾ # style ਗੱਬਰੂ... ...
.
ਹਰ ਵੇਲੇ ਰੱਖਦਾ # smile ਗੱਬਰੂ.
Download Image
Tu TaAn MerA PhOnE Vi Na ChaKdi RakAnE
MerE TerA TimE Chak DeYan De YaAr TuTgE....
Download Image
ਯਾਦਾਂ TeRiYa Da ਕੋਹਰਾ ਜਦੋਂ Din ਰਾਤੀ ਠਾਰਦਾ.... fer ਸੁਣ geet #Babbu Maan ਸਾਬ De #YaaR ਕੰਮ sarda
Download Image
ਤੂੰ ਬੇਸ਼ੱਕ # bHull_ਜਾਵੀਂ ਮੈਨੂੰ ਇੱਕ # sUpnE ਦੇ ਵਾਂਗ _¡!
ਪਰ ਮੈਂ # yAad_ਰੱਖੂ ਤੈਨੁੰ ਕਿਸੇ # aApnE ਦੇ ਵਾਂਗ _¡!
Download Image