Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

ਨਾਂ ਸਮਾਂ ਕਿਸੇ ਦੀ ਉਡੀਕ ਕਰਦਾ ..ਨਾ ਮੌਤ ਨੇ ਉਮਰਾਂ ਜਾਣੀਆਂ .......ਜੁੜੀਆਂ ਮਹਿਫਲਾਂ ਚੋਂ ਉਠ ਕੇ ਤੁਰ ਜਾਣਾ .....ਫੇਰ ਕਦੇ ਨਈ ਲੱਭਣਾ ਹਾਣੀਆ..

Download Image

ਸ਼ਕਿਆ ਭਰਾਵਾ ਨਾਲੋ ਯਾਰ ਹੁੰਦੇ ਵੱਧ ਨੀ
ਹਰ ਸਹਿ ਦੁਨੀਆ ਦੀ # ਯਾਰੀ ਅਗੇ ਰੱਦ ਨੀ


Download Image

ਜੇ ਵਿਹਲੇ ਸਮੇ ਹੀ ਯਾਦ ਕਰਨਾ ਫਿਰ ਨਾ ਹੀ ਕਰੀ ਸਜਣਾ ਅਸੀ ਇਕੱਲੇ ਜਰੂਰ ਹਾ ਫਜੂਲ ਨਹੀ.

Download Image

ਮੈ ਜਿਹਨੂੰ ਵੀ ਪੁੱਛਿਆ,
ਸਾਰੇ ਤੇਰੀ ਕਰਦੇ ਤਾਰੀਫ਼ ਆ..
ਪੈਸੇ ਦਿੱਤੇ ਇਹਨਾ ਨੂੰ,
ਜਾਂ ਤੂੰ ਸੱਚੀਓ ਸਰੀਫ਼ ਆ


Download Image

Pyar use karo jo tumse pyar kare Khud se bhi jyada tum par aitabar kare
Tum bas ek bar kaho ki ruko do pal Aur wo un do palo Ke liye puri zindagi intezar kare..!!"


Download Image

ਜਿਸਮਾਂ ਚ' ਦੂਰੀ ਆ...
ਰੂਹ ਤਾਂ ਰੂਹ ਦੇ ਨਜਦੀਕ ਹੈ...
ਅਪਣੀ ਥਾਂ ਮੈਂ ਵੀ ਠੀਕ ਹਾਂ...
ਅਪਣੀ ਥਾਂ ੳ ਵੀ ਠੀਕ ਹੈ..


Download Image

ਕਾਸ਼ !ਕੋਈ ਇਸ ਤਰਾਂ ਵਾਕਿਫ਼ ਹੋਵੇ ਮੇਰੀ ਜ਼ਿੰਦਗੀ ਤੋਂ,
ਮੈਂ ਬਾਰਿਸ਼ 'ਚ ਵੀ ਰੋਵਾਂ ਤੇ ਉਹ ਮੇਰੇ ਹੰਝੂ ਪਛਾਣ ਲਵੇ.


Download Image

ਖਿਅਾਲਾਂ ਵਿੱਚ ਭਟਕ ਜਾਣਾ...
ਯਾਦਾਂ ਵਿੱਚ ਖੋ ਜਾਣਾ...
ਬਹੁਤ ਮਹਿੰਗਾ ਪਿਅਾ ਮੈਨੂੰ ਸਿਰਫ ਤੇਰਾ ਹੋ ਜਾਣਾ.


Download Image

ਕਿੰਨਾ ਮੁਸ਼ਕਿਲ ਏ ਉਸ ਸ਼ਖਸ਼ ਨੂੰ ਮਨਾਉਣਾ...
ਜਿਹੜਾ ਰੁਸਿਆ ਵੀ ਨਾ ਹੋਵੇ ਤੇ ਗੱਲ ਵੀ ਨਾ ਕਰੇ..


Download Image

ਸਾਡੇ ਰਿਸ਼ਤੇ ਨੂੰ ਨਾ ਕਦੇ ਦਿਲ ਤੋ ਜੁਦਾ ਕਰੀ..
ਜ਼ਿੰਦਗੀ ਚ ਕਦੇ ਇਹ ਗੁਨਾਹ ਨਾ ਕਰੀ..
ਕੁਝ ਪਲ ਤਾ ਲ਼ੰਘ ਜਾਣਗੇ ਗੱਲ ਕੀਤੇ ਬਿਨਾ..
ਕਿਤੇ ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀ.


Download Image

ਕਰਨੀ ਹੈ ਖੁਦਾ ਕੋਲ ਇੱਕ ਸਿਫਾਰਸ਼..
ਤੇਰੇ ਪਿਆਰ ਬਿਨਾ ਕੋਈ ਬੰਦਗੀ ਨਾ ਮਿਲੇ..
ਹਰ ਜਨਮ ਮਿਲੇ ਸਾਥ ਤੇਰਾ ਜਾਂ..
ਫਿਰ ਮੈਨੂੰ ਇਹ ਜਿੰਦਗੀ ਹੀ ਨਾ ਮਿਲੇ


Download Image

ਤੇਰੇ ਉੱਤੋਂ ਦਿਲ ਹਾਰਿਆ..
ਤੈਨੂੰ ਦਿਲ ਚ ਵਸਾ ਲਿਆ ਏ..
ਦਿਲਾ ਵਿੱਚ ਰੱਬ ਵਸਦਾ..
ਤੈਨੂੰ ਰੱਬ ਹੀ ਬਣਾ ਲਿਆ ਏ


Download Image

ਖ਼ਾਮੋਸ਼ ਨੇ ਕਈ ਦਿਨਾਂ ਤੋਂ ਲਫ਼ਜ਼..
ਪਰ ਸੁਲਗ ਰਹੇ ਜਜ਼ਬਾਤ..
ਜਖ਼ਮ ਦਿਲਾ ਤੇ ਡੂੰਘੇ ਅੜਿਆ..
ਦੁੱਖਦੇ ਨੇ ਦਿਨ ਤੇ ਰਾਤ


Download Image

ਛੱਡ ਹਾਸਿਆ ਚ ਕੀ ਰੱਖਿਆ..
ਸਾਨੂੰ ਦੁੱਖਾ ਵਿੱਚ ਖੋਹ ਲੈਣ ਦੇ...
ਹੁਣ ਦੂਰੀਆ ਜੇ ਪੈ ਗਈਆ..
ਸਾਨੂੰ ਕੱਲੇ ਬਹਿ ਕੇ ਰੋ ਲੈਣ ਦੇ..


Download Image

ਮੇਰਾ ਆਪਣਾ ਕੀ ਵਜ਼ੂਦ ਸੀ..
ਮੈਨੂੰ ਕੁੱਝ ਯਾਦ ਨਂਹੀ..
ਬੱਸ ਹੁਣ ਤਾਂ ਸਾਰੇ ਮੈਨੂੰ..
ਤੇਰੇ ਪਿਆਰ ਦਾ ਗੁਲਾਮ ਕਹਿੰਦੇ ਨੇ


Download Image

ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ..
ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ ..
ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ


Download Image

ਮੈਨੂੰ ਆਦਤ ਤੇਰੀ ਪੈ ਗਈ ਆ,
ਜਿੰਦ ਤੇਰੀ ਹੋਕੇ ਰਹਿ ਗਈ ਆ..‪


Download Image

ਭੁਲਦਾ ਨਈਉ ਚੇਤਾ ਤੇਰੀ ਜੁਦਾਈ ਦਾ,
ਸੱਜਣਾ ਤੂੰ ਹੀ ਤਾਂ ਆਖਦਾ ਹੁੰਦਾ ਸੀ..
ਕਦੇ ਛੱਡ ਕੇ ਨਈਉਂ ਜਾਈਦਾ


Download Image

ਮਿੱਠੀ ਸੱਟ ਪਿਆਰ ਦੀ, ਦਿਲ ਤੇ ਖਾਈ ਬੈਠੇ ਆਂ....
ਰੋਗ ਅਵੱਲਾ ਇਸ਼ਕ ਦਾ, ਜਿੰਦ ਨੂੰ ਲਾਈ ਬੈਠੇ ਆਂ.


Download Image

ਬਸ ਹੁਣ ਥੋੜੀ ਦੇਰ ਫਿਰ ਰੱਬ ਦੀ ਹਜ਼ੂਰੀ ਚ ਤੈਨੂੰ ਪਾ ਲੈਣਾ...
ਰਿਸ਼ਤੇਦਾਰੀ ਸਾਰੀ ਤੇ ਦੁਨੀਆ ਸਾਰੀ ਅੱਗੇ ਤੈਨੂੰ ਸੋਹਣੀਏ ਮੈਂ ਆਪਣਾ ਬਣਾ ਲੈਣਾ..


Download Image

ਬੈਠ ਰਾਤਾ ਨੂੰ ਮੈ ਸੋਚਾ ਤੇਰੇ ਬਾਰੇ ਨੀ...
ਤੇਰੀ ਖੁਸ਼ੀ ਹੀ ਮੰਗਾ ਜਦੋ ਟੁਟਦੇ ਆ ਤਾਰੇ ਨੀ.


Download Image

ਵੇ ਤੇਰੇ ਬਿਨਾ ਜੀਅ ਨਹੀ ਸਕਦੀ…
ਵੇ ਤੇਰੇ ਲਈ ਕਰ ਕੀ ਨਹੀ ਸਕਦੀ…
ਜਿਹੜੀ ਤੇਰੇ ਨਾਲ ਹੀ ਲੰਘ ਜਾਵੇ ਮੈਨੂੰ ਉਨ੍ਹੀ ਉਮਰ ਬਥੇਰੀ ਐ…
ਜਿੰਨਾ ਚਿਰ ੲਿਹ ਦਿਲ ਧੱੜਕੂਗਾ ਜਿੰਦਗੀ ਸੱਜਣਾ ਤੇਰੀ ਐ


Download Image

ਜਾਂ ਤਾ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ ll
ਜਾਂ ਫਿਰ ਲੱਗ ਜਾ ਰੂਹ ਨੂੰ ਲਾਇਲਾਜ ਕੋਈ ਦੁੱਖ ਹੋ ਕੇ ll


Download Image

ਵਕਤ ਨਾਲ ਯਾਰੀ ਤਾਂ ਹਰ ਕੋਈ ਲਾਉਦਾ. ਪਰ ਮਜਾ ਉਦੋ ਆਉਦਾ..
ਜਦ ਵਕਤ ਬਦਲ ਜਾਵੇ..ਪਰ ਯਾਰ ਨਾ ਬਦਲੇ.....


Download Image

ਅੱਜ ਵੀ ਦਿਲੋ ਨਿਭਾ ਰਹੇ ਨੇ
ਓਹ ਰਿਸ਼ਤਾ ਸਾਡੇ ਨਾਲ
ਫਿਰ ਚਾਹੇ ਓਹ ਨਫਰਤ ਦਾ ਹੀ ਸਹੀ.......


Download Image

ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ...
ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ...
ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ...
ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾ...


Download Image

ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ ਪਿਆਰੀ ਲਗਦੀ ਐ,
ਪਰ ਜਦੋਂ ਉਹੀ ਪਿਆਰ ਅਧੂਰਾ ਰਹਿ ਜਾਂਦਾ ਤਾਂ ਇਨਸਾਨ ਨੂੰ,
ਆਪਣੇ ਆਪ ਨਾਲ ਵੀ ਨਫਰਤ ਹੋ ਜਾਂਦੀ ਐ,


Download Image

ਬਹੁਤ ਵਧੀਅਾ ਮਾਸੂਮੀਅਤ ਦਿਖਾੲੀ ਓਹਨਾ ਨੇ ,,
ਖੰਭ ਕੱਟ ਕੇ ਕਹਿੰਦੇ ਕੀ ਹੁਣ ਤੁਸੀਂ ਅਾਜਾਦ ਹੋ...


Download Image

ਕਈ ਵਾਰ ਚੁੱਪ ਹੀ ਬਹੁਤ ਕੁਝ ਦੱਸ ਜਾਦੀ ਹੈ,
ਤੇ ਕਈ ਵਾਰ ਬਹੁਤ ਸ਼ਬਦ ਮਿਲ ਕੇ ਵੀ ਕੁਝ ਨਹੀ ਦੱਸ ਪਾਉਦੇ..


Download Image

ਹਰ ਸਾਹ ਨੂੰ ਤੇਰਾ ਖਿਆਲ ਰਹਿੰਦਾ..ਦੂਰੀ ਤੇਰੀ ਨਾਂ ਮੇਰਾ ਹੁਣ ਦਿਲ ਸਹਿੰਦਾ..
ਤੂੰ ਇੱਕ ਵਾਰ ਮੇਰੀਆਂ ਯਾਦਾਂ 'ਚ ਆਕੇ ਤਾਂ ਵੇਖ..ਤੇਰੇ ਬਿਨਾਂ ਕੀ ਹਾਲ ਰਹਿੰਦਾ...


Download Image

« Previous1...110111112113114...123Next »
📝 Text Status 🏠 Home 📂 Categories 🎥 Video Status