Punjabi Status (2026) - ਨਵੇਂ ਪੰਜਾਬੀ ਸਟੇਟਸ

ਜਾਣੋ ਅੱਜ ਦੀਆਂ ਸਭ ਤੋਂ ਵਧੀਆ ਪੰਜਾਬੀ ਸਟੇਟਸ (Updated Daily)
Total Status-(3668)

बहुत देर करदी तुमने मेरी धडकनें महसूस करने में..! वो दिल नीलाम हो गया, जिस पर कभी हकुमत तुम्हारी थी..!

Download Image

💮ਪਿਆਰ ਕੀ ਬੂਖ ਹੋਤੀ ਹੈ ਜਿਸੇ ਵੋ ਜਾਤ ਨਹੀ ਪੂਛਤਾ



😯ਪੇਟ ਕੀ ਬੂਖ ਹੋਤੀ ਹੈ ਜਿਸੇ ਵੋ ਸੁਆਦ ਨਹੀ ਪੂਛਤਾ ♻


Download Image

छोड दी हमने हमेशा के लिए उसकी, आरजू करना, जिसे मोहब्बत, की कद्र ना हो उसे दुआओ, मे क्या मांगना

Download Image

ਕਿਸੇ ਨੂੰ ਸ਼ੋਂਕ ਕੁੜੀਆਂ ਨਾਲ ਹੱਸਣ ਹਸਾਉਣ ਦਾ, ਕਿਸੇ ਨੂੰ ਸ਼ੋਂਕ ਕੁੜੀਆਂ ਫਸਾਉਣ ਦਾ, ਪਰ ਸਾਡੇ ਸ਼ੋਂਕ ਅਵੱਲੇ ਨੇ, ਸਾਡੀ ਨਿਗਾਹ ਵਿਚ ਕੁੜੀਆਂ ਯਾਰਾਂ ਤੋਂ ਥੱਲੇ ਨੇ ॥

Download Image

ਆਉਂਦੇ ਜਾਂਦੇ ਹੱਥ ਮਿਲਾਉਣ
ਨਾਲ ਕੋਈ ਯਾਰ ਨਹੀਂ ਬਣ ਜਾਂਦਾ,
ਦੋ ਗੱਲਾਂ ਹੱਸ ਕੇ ਕਰਣ ਨਾਲ
ਕੋਈ ਦਿਲਦਾਰ ਨਹੀਂ ਬਣ ਜਾਂਦਾ,
ਪਿਆਰ ਕਰਨਾ ਹੈ ਤਾਂ ਸੱਚਾ ਕਰੋ ਯਾਰੋ,
ਧੋਖਾ ਕਰਨ ਨਾਲ ਕੋਈ ਹੁਸ਼ਿਆਰ ਨਹੀਂ ਬਣ ਜਾਂਦਾ....


Download Image

ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ,
ਇਹ ਮੁਹੱਬਤ ਏ ਜਨਾਬ ਕਦੇ ਕਦੇ
ਅਵਾਜ਼ ਨਾਲ ਵੀ ਹੋ ਜਾਂਦੀ ਹੈ !


Download Image

ਔਕਾਤ ਸਾਲਿਆੰ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ👊
ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆੰ ਕਰਦੇ ਨੇ.......🔫


Download Image

ਅੱਜ ਤਾਂ Kudi ਨੇ ਵੀ ਗੱਲ ਸਿਰੇ ਲਾਤੀ..
ਕਹਿੰਦੀ .. "ਤੁਸੀ ਇੰਨੀ ਅੱਤ ਕਰਾਉਦੇ ਹੋ ??
.
.
.
ਕਿਤੇ ਅੱਤਵਾਦੀ ਤਾਂ ਨੀ ??


Download Image

ਰਾਤ ਨੂੰ ਗਹਿਰੀ ਨੀਦ ਆਉਣਾ ਏਨਾ ਆਸਾਨ ਨਹੀ ਜਨਾਬ
ਇਸ ਲਈ ਪੂਰਾ ਦਿਨ ਇਮਾਨਦਾਰੀ ਨਾਲ ਰਹਿਣਾ ਪੈਂਦਾ।


Download Image

ਅਸੂਲਾਂ ਨਾਲ ਚੱਲਣਾ ਵੀ ਇੱਕ ਮਹਿੰਗਾ ਸ਼ੋਕ ਹੈ ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀ

Download Image

ਧਰਤੀ ਫਿਕਰ ਨਹੀ ਕਰਦੀ
ਕਿ ਉਸ ਵਿੱਚ ਕੀ ਉੱਗਦਾ ਹੈ!
ਨੀਂਦ ਨੂੰ ਨਹੀ ਪਤਾ ਹੁੰਦਾ
ਕਿ ਉਸ ਕੋਲ ਕਿਹੜੇ ਸੁਪਨੇ ਨੇ ਆਉਣਾ!
ਪਰ ਮੈ ਇਹ ਜਾਣਦੀ ਹਾਂ
ਕਿ ਜੇ ਤੂੰ ਮੇਰੇ ਕੋਲ ਹੁੰਦਾ, ਤਾਂ ਕਿੰਨਾ ਚੰਗਾ ਹੁੰਦਾ


Download Image

ਆਪਣੇ ਆਪ ਨੂੰ ਬਸ ਇੰਨਾ ਕੁ ਸਸਤਾ ਰੱਖੋ ਕਿ
ਹਰ ਕੋਈ ਤੁਹਾਨੂੰ ਖਰੀਦ ਸਕੇ.....
ਕਿਉਕਿ ਜੇ ਕੋਹੇਨੂਰ ਵਾਂਗ ਕੀਮਤੀ ਹੋ ਗਏ ਤਾ
ਇਕੱਲੇ ਹੀ ਰਹਿ ਜਾਵੋਗੇ.....


Download Image

ਉਹਨਾਂ ਨੂੰ ਆਪਣਾ ਸਮਝਣ ਦਾ ਕੀ ਫ਼ਾਇਦਾ ਜਿੰਨਾ ਦੇ ਅੰਦਰ ਤੁਹਾਡੇ ਲਈ ਆਪਣਾਪਣ ਹੀ ਨਾ ਹੋਵੇ

Download Image

ਇੰਨੇ ਦਰਦ ਤੋਂ ਬਾਅਦ ਵੀ ਜੇਕਰ ਤੂੰ ਸਬਰ ਕਰ ਰਿਹਾ ਹੈਂ ਤਾਂ ਯਕੀਨ ਮੰਨ ਤੈਨੂੰ ਸਬਰ ਦਾ ਫਲ ਦੇਣ ਲਈ ਚੁਣ ਲਿਆ ਗਿਆ ਹੈ

Download Image

ਮੇਰੇ ਬਾਰੇ ਤਾ ਸਿਰਫ ਮੈ ਜਾ ਮੇਰਾ ਰੱਬ ਈ ਜਾਣਦਾ :ਲੋਕ ਤਾ ਸਿਰਫ ਮੇਰੇ ਬਾਰੇ ਅੰਦਾਜਾ ਹੀ ਲਾ ਸਕਦੇ ਆ !

Download Image

🚩ਯਾਰ 👬ਰੱਖੇ ਨੇ ਜੱਗਾੜੀ,ਵੱਜੇ ਇੱਕ ☝ਹੱਥ ਨਾਲ ਨਾਂ ਤਾੜੀ👏 ,ਕੱਦੇ ਕੀਤੀ ਨਹੀਓ ਮਾੜੀ🔶 ,ਤਾਹੀ ਰੱਬ🙏 ਨੇ ਵੀ ਮਿੱਤਰੋ ਗੂਡੀ ਅੱਬਰਾਂ ਤੇ ਚਾੜੀ🔫💯..

Download Image

ਯਾਰ ਅਨਮੁਲਿਆਂ ਦੀ ਯਾਰੀ ਯਾਦ ਰਹਿਣੀ ਏ
ਦਾਰੂ ਪੀਕੇ ਅੜੀ ਜੋ ਗਰਾਰੀ ਯਾਦ ਰਹਿਣੀ ਐ।। 😜🍷👌👍


Download Image

‪ਅੱਖੀਆਂ‬ ਚ ਚਿਹਰਾ ਤੇਰਾ,
ਬੁੱਲਾਂ ਤੇ ਤੇਰਾਂ ਨਾਂ ਸੋਹਣੀਏ.. .
ਤੂੰ ਐਵੇ ਨਾ ਡਰਿਆ ਕਰ,
ਕੋਈ ਨੀ ਲੈਂਦੀ ਤੇਰੀ ਥਾਂ ਸੋਹਣੀਏ..


Download Image

ਮੇਰੀ ਲਿਖੀ ਹੋਈ ਗਲ ਨੂੰ ਹਰ ਕੋਈ ਸਮਜ ਨਹੀ ਪਾਉਂਦਾ...
ਕਿਉ ਕੇ ਮੈਂ ਅਹਿਸਾਸ ਲਿਖਦਾ
ਤੇ ਲੋਕ ਅਲਫਾਜ਼ ਪੜਦੇ ਨੇ...


Download Image

ਆਕੜ ਤਾ ਸਬ ਵਿਚ ਹੁੰਦੀ ਹੈ ਪਰ ਝੁਕਦਾ ਸਿਰਫ ਓਹੀ ਹੈ
ਜਿਸਨੂੰ ਕਿਸੇ ਦੀ ਫਿਕਰ ਹੁੰਦੀ ਹੈ⏰ 5 ਮਿੰਟ ਦਾ ਕ੍ਰੋਧ
ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ


Download Image

ਲੋਕੀ ਵੇਚ ਕੇ ਜਮੀਨਾ ਫੋਰਚੂਨਰਾ ਨੂੰ ਲੈਣ ,
ਤੇਰਾ ਪੁੱਤ ਹੋ ਗਿਆ ਏ ਭਿੰਡਰਾਂ ਵਾਲਿਆ ਦਾ ਫੈਨ,
ਸਾਡੇ ਖੂਨ ਚ ਅੱਣਖ ਅਾਖਰੀ ਸਾਂਹਾ ਤੱਕ ਰਹਿਣੀ ਏ,
ਬਾਪੂ ਵੇਚ ਦੇ ਤੂੰ ਕਿਲਾਂ ਮੈ AK 47 ਲੈਣੀ ਏ......


Download Image

ਕੌਣ ਪਾਲਦਾ # ਡੰਗਰਾ ਨੂੰ ਜੇ ਮਿਲਦਾ ਨਾ # ਦੁੱਧ ਘਿਉ ਹੁੰਦਾ,,,,
ਕਿਹਨੇ # ਐਸ਼ ਕਰਾਉਣੀ ਸੀ ਜੇ ਸਿਰ ਤੇ ਨਾ #ਪਿਉ ਹੁੰਦਾ,,,,


Download Image

ਕੋਈ ਥਾਂ ਟਿਕਾਣਾਂ ਨਹੀ ਹੁੰਦਾ, ਉਡ ਚਲੀਆ ਦੂਰ ਪਤੰਗਾ ਦਾ,
" ਆਪਣਾ ਲਹੂ ਨਿਚੋੜ ਦੇਂਦਾ , ਜੇ ਚਾ ਸੀ ਤੈਂਨੂ ਰੰਗਾ ਦਾ


Download Image

"ਕਹਿੰਦੇ ਆ ਇਸ਼ਕ ਵਿੱਚ ਨੀਂਦ ਉੱਡ ਜਾਂਦੀ ਆ ____ ਕੋਈ ਸਾਡੇ ਨਾਲ ਵੀ ਇਸ਼ਕ ਕਰੇ ______ ਸਾਨੂੰ ਤਾਂ ਨੀਂਦ ਹੀ ਬਹੁਤ ਆਉਂਦੀ ਹੈ...

Download Image

ਨਹੀਂ ਮੁੜਨਾ ਇਕ ਵਾਰ ਕਮਾਨੋ ਨਿਕਲਿਆ ਤੀਰਾਂ.....
ਕਿਥੇ ਵਾਪਿਸ ਮਿਲਣਾ ਨਦੀਓ ਵਿਛੜਿਆ ਨਿਰਾ..


Download Image

ਟਿੱਚਰਾਂ ਕਰਦੀ ਏ, #ਜਲ਼ਦੀ ਹੋਵਾਂਗੇ ਮਸ਼ਹੂਰ ਕੁੜੇ...
ਵੇਖਣ ਨੂੰ ਵੀ ਤਰਸੇਂਗੀ, #ਮਿਲਣਾ ਤਾਂ ਦੂਰ ਕੁੜੇ..


Download Image

ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ,....

Download Image

GiNe nhio jaNe tere kiNe ne Affair
Dekh lage Jaati vangu teri koN kro
care


Download Image

ਕਦੇ ਵੀ ਨਿਰਾਸ਼ ਹੋ ਕੇ ਹਿੰਮਤ ਨਾ ਹਾਰੋ ਕੀ ਪਤਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਲਈ ਕਿੰਨੀਆਂ ਖੁਸ਼ੀਆਂ ਸਾਂਭੀ ਬੈਠੇ ਨੇ

Download Image

ਗੱਲ ਚੱਲਦੀ ਏ ਜਿੱਥੇ ਸਾਡੇ ਜੋਰ ਦੀ
ਅੱਖ ਟਿਕਣ ਨਾਂ ਦਈਏ ਕਿਸੇ ਹੋਰ ਦੀ


Download Image

« Previous1...107108109110111...123Next »
📝 Text Status 🏠 Home 📂 Categories 🎥 Video Status