🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਬੱਚਪਨ ਇੱਕ ਅਜਿਹਾ ਅਨਮੋਲ ਗਹਿਣਾ ਸੀ,
ਜੋ ਦੁਨੀਆ ਦੀ ਸਾਰੀ ਦੋਲਤ ਦੇ ਕੇ
ਵੀ ਵਾਪਿਸ ਨਹੀਂ ਮਿਲਨਾ
Download Image
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾ ਪਾਗਲ ਕਰ ਹੀ ਦਿੰਦੇ ਨੇ
Download Image
ਜੜਾਂ ਵੱਢਣ ਲਈ ਬੈਠੇ ਲੋਕ, ਹੱਥਾਂ ਵਿੱਚ ਲੈ ਕੇ ਦਾਤੀਆਂ
.
ਇਹ ਦੁਨੀਆ ਬੜੀ ਚਲਾਕ,ਦਿਲਾ ਤੂੰ ਵੀ ਸਿੱਖ ਲੈ ਚਲਾਕੀਆਂ
Download Image
ਓਹ crazy ਹੋਈ ਮੇਰੇ ਲਈ.........
ਕਿਂਦਾ ਮੈਂ #Ignore ਕਰਾਂ....
ਓਹ ਗਲਾਂ #romantic ਕਰਦੀ ਏ... ਤੇ ਮੈਂ ਗਲਾਂ ਗੋਲ ਮੋਲ ਕਰਾਂ...........
Download Image
#ਫੋਟੋ ਜੜੀ ਦੇਖ …
#AKH ਖੜੀ ਦੇਖ ….
MUCHH… ਚੜੀ ਦੇਖ …
ਟਾਈਮ ਆ ਗਿਆ ਮਿੱਤਰਾ ਦਾ ….
ਤੂੰ ਬਸ ਘੜੀ ਦੇਖ …
ਦੁਨੀਆ ਸੜੀ ਦੇਖ …
Download Image
ਜੇਠ ਹਾੜ੍ਹ ਦੀਆਂ ਧੁੱਪਾਂ ਦੇ ਵਿੱਚ ਖੂਨ ਸੁਕਾਉਣਾ ਸੌਖਾ ਨਾ,ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਪਾਣੀ ਲਾਉਣਾ ਸੌਖਾ ਨਾ
.
ਜੱਟਾਂ ਵਾਲੇ ਗਾਣੇ ਸੁਣ ਕੇ ਫੀਲਿੰਗ ਹਰ ਕੋਈ ਲੈ ਲੈਂਦਾ,ਸ਼ਹਿਰਾਂ ਵਾਲਿਓ ਤੁਸੀ ਕੀ ਜਾਣੋ ਜੱਟ ਕਹਾਉਣਾ ਸੌਖਾ ਨਾ
Download Image
ਦੋਵੇ Bai ਆ ਦੁਨਾਲੀ ,
ਐਵੇ ਹੱਥ ਨਾ ਤੂੰ ਲਾਲੀ ,
ਟੇਡਾ-ਟੇਡਾ ਤੱਕਦਾ ਕਾਕਾ ,
ਉਮਰ ਨਾ ਘਟਾਲੀ ...
Download Image
ੲਿਹ ਨਾ ਸਮਝੀ ਕੱਲੀ ਧੁੱਪ ੲੀ ਸੇਕੀ ਅਾਂ.....
ਥੋੜਾ ਪਿਅਾਰ ਨਾਲ ਰਹਿ ਦੋਸਤਾ
ਦੁਨਿਅਾਂ ਅਸੀ ਵੀ ਦੇਖੀ ਅਾਂ...
Download Image
ਮਹਿਬੂਬ ਦੀਆ ਬਾਹਾਂ ਚ ਸਾਡੀਆ ਦਿੱਤੀਆ ਵੰਗਾ
ਸਾਨੂੰ ਸਵਰਗਾ ਦੀ ਖੁਸ਼ੀ ਦੇ ਸਕਦੀਆ ਹਨ.......
ਪਰ ਉਹਨਾ ਬਾਹਾ ਚ ਗੈਰਾ ਦਾ ਚੂੜਾ ਨਰਕਾ ਜੋਗਾ ਵੀ ਨਹੀ ਛੱਡਦਾ...
Download Image
ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ
,ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।....
Download Image
ਤੈਨੂੰ ਵਕਤ ਮਿਲੇ ਤਾਂ ਇਕ ਬਾਜ਼ੀ ਖੇਡ ਕੇ ਦੇਖ
ਲਵੀਂ.....
ਅਜੀਬ ਨਸ਼ਾ ਹੁੰਦਾ ਏ ਮੁਹੱਬਤਾਂ ਚ ਮਿਲੀ ਹਾਰ
ਦਾ........
Download Image
ਕਹਿੰਦੀ ਦੇਦੇ ਇੱਕ ਪਾਰੀ😘😘
ਨਹੀਂ ਤਾਂ ਟੁੱਟਜੂ ਤੇਰੀ ਮੇਰੀ ਯਾਰੀ
Download Image
ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ,
ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ,
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
Download Image
ਬਾਬੁਲ ਦੇ ਗਲ਼ ਲੱਗ ਕੇ ਰੋ ਕੇ,
ਸੋਹਣੇ ਵੀਰਾਂ ਤੋ ਵੱਖ ਹੋ ਕੇ,
ਮੋਹ ਮਮਤਾ ਵਿਚ ਭਿੱਜੀ ਲਾਡੋ ਛਮ-ਛਮ ਕਰਕੇ ਰੋਈ,
ਆ ਲੈ ਅੱਜ ਤੋਂ ਅਮੜੀਏ ਨੀ ਤੇਰੀ ਧੀ ਪਰਦੇਸਨ ਹੋਈ
Download Image
ਤੇਰਾ ਪਿਆਰ ਨਾ ਆਵੇ ਸਮਝ ਕੁੜੇ..
...ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ
...
..ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ ਏ.
....main temple run ਵਾਂਗ ਤੇਰੇ ਪਿਛੇ ਰਹਾ ਭੱਜਦਾ
Download Image
ਕਹਿੰਦਾ ਚੱਲ #selfie ਲਈਏ
ਮੈਂ ਕਿਹਾ ਕਮਲਿਆ..........selfie ਲੈਣੀ ਤਾਂ 1sec ਦਾ ਕੰਮ ਆ,
ਵਕਤ ਤਾ #image ਬਣਾਉਣ ਤੇ ਲੱਗਦੀ ਆ..........(
Download Image
👉 ਕਿੱਥੋਂ 🔫 #ਗੋਲੀ ✊ ਲੰਘ ਜੂਗੀ 💪 ਮੇਰੀ #ਹਿੱਕ ਫਾੜਕੇ 💥 👬 #ਯਾਰ 💣#ਬੁੱਲਟ_ਪਰੂਫ 💣 ਜਿਹੇ ਜਿਹੜੇ ✌ ਨਾਲ ਰਹਿੰਦੇ ਨੇ
Download Image
ਵਾਂਗੂ ਨਸ਼ੇ ਦੇ ਚੜਨ ਮਡੀਰ ਨੂੰ,,,
ਜਿਵੇਂ ਲਗਦੀ ਤੋੜ ਸਰੀਰ ਨੂੰ,,,
ਜਦੋਂ ਕੋਲੋਂ ਦੀ ਖੇਹ ਲੰਗਦੀ ਚਿੱਟੇ ਵਰਗੀ ਗੋਰੀ|||
Download Image
ਬੰਦਾ😊 ਆਪਣੀਆਂ ਨਜਰਾਂ "ਚ, ਚੰਗਾ ਹੋਣਾ ਚਾਹੀਦਾ
ਵੈਸੇ ਤਾਂ ਲੋਕੀ ਰੱਬ ਨੂੰ ਵੀ ਮਾੜਾ ਆਖਦੇ ਆ ।👍👍👍👌
Download Image
"ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ, ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ , ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ, ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀ ਦਾ ॥"
Download Image
ਆਲਸੀ ਸੁਭਾਅ��ਦੇ,ਸਾਥੋ ਫੁਰਤੀ❌ਨੀ ਉੱਗਦੀ,ਯਾਰਾਂ ਦੀ ਵੰਗਾਰ��♂ਅੱਧੀ ਰਾਤ ਨੂੰ ਵੀ ਪੁੱਗਦੀ****
Download Image
☺ਮੈ ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ
ਨੀ ਮੈਂ ਏਨਾ ਵੀਂ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।।
Download Image
#ਘੈਂਟ ਜਿਹੀ #ਮਿੱਤਰਾਂ ਨੇ #ਲੁੱਕ ਰੱਖੀ ਆ ..
ਹਲਕੀ ਜਿਹੀ #ਦਾੜੀ ਨਾਲ #ਮੁੱਛ ਰੱਖੀ ਆ .
Download Image
ਰੱਬ ਕੋਲੋਂ ਡਰ ਕੇ ਰਹੀਏ
ਮੰਦਾਂ ਨਾ ਕਿਸੇ ਨੂੰ ਕਈਏ
ਕਿਸਮਤ ਦੇ ਮਾਰਿਆਂ ਨੂੰ ਹੋਰ ਸਤਾਈਏ ਨਾ
ਜਿਸ ਰਾਹ ਤੋਂ ਮਾਪੇ ਰੋਕਣ ਭੁੱਲ ਕੇ ਵੀ ਜਾਈਏ ਨਾ.
Download Image
ਅਸੀਂ ਯਾਰਾਂ ਨਾਲ ਸਾਜਿਸ਼ਾਂ ਨੀ ਕਰਦੇ ,
ਰਹੀਏ ਕਰਦੇ ਨੀ ਆਮ ਹੀ ਸ਼ਰਾਰਤਾਂ ,
ਨੀਤੀ ਦੂਰੀ ਨਾ ਬਣਾਈ ਕਦੇ ਅੱਜ ਤਾਈਂ ,
ਨਾਹੀ ਸਿੱਖੀਆਂ ਨੇ ਪਾਉਣੀਆਂ ਬੁਝਾਰਤਾਂ
Download Image
ਕੱਲ ਮੈ ਬੱਸ ਚ ਇੱਕ ਕੁੜੀ ਨੂੰ ਸੀਟ ਦੇ ਤੀ !
ਮੈਨੂੰ ਕਹਿੰਦੀ THanK YoU..
ਮੈ ਕਿਹਾ THanK YoU ਦੀ ਕੋਈ ਗੱਲ ਨੀ,
.
.
.
.
ਆ ਫੜ ਮੇਰਾ ਨੰਬਰ .ਤਿੰਨ ਕੁੜੀਆ ਨੂੰ ਦੇ ਦੀ,
!..
ਤੇ ਓਨਾ ਤਿੰਨ ਕੁੜੀਆ ਨੂੰ ਕਹੀ
ਅੱਗੇ ਹੋਰ ਤਿੰਨ 3 ਕੁੜੀਆ ਨੂੰ ਦੇ ਦੇਣ...
Download Image
ਤੇਰੇ ਮਿਹੰਗੇ ਨੇ Brand ਦਿੱਲ ਕਿੰਨਾ ਸਸਤਾ ਰੁੱਖਾ ਵਾਗੂ ਥਾ ਥਾ ਤੇ ਲਾੲੀ ਫਿਰਦੀ ਤੇਥੌ ਪੱਟਿਆ ਨੀ ਜਾਣਾ ਮੁੰਡਾ ਟੇਡੀ ਪੱਗ ਵਾਲਾ ਤੇਰੀ ਸਾਡੇ ੳੁੱਤੇ ਨਿੱਗਾ ਕੁੜੇ ਬੜੇ ਚਿਰਾ ਦੀ
Download Image
ਥੰਮ ਬਣ ਖੜੇ ਕਦੇ ਹੋਏ ਨਾ ਫਰਾਰ #ਮਿੱਠੀਏ
ਲੋਕਾਂ ਚ #ਮਸੂਕ ਤੇ #ਬੰਦੂਕ ਬੋਲਦੀ
ਮੇਰੇ ਵਿੱਚ ਬੋਲਦੇ ਆ ਮੇਰੇ #ਯਾਰ ਮਿਠੀਏ.....
.....ਕਮਲਾ ਜਿਹਾ ਹੇਰ ....
Download Image
ਅਸੀ ਖਾਦੇ ਨਹੀ Non Veg
ਨਾ ਕਦੇ ਨਛਾ ਪੱਤਾ ਕਰੇਆ
ਹੱਡਾ ਵਿੱਚ Only ਬਲੱਡ
ਭਰਿਆ।
Download Image
#ਵੈਸੇ ਤਾਂ ਮੈਂ #ਕਿਸੇ ਅੱਗੇ ਬੋਲਦਾ #ਨਹੀਂ
#ਪਰ ਜਦੋਂ #ਜਿਆਦਾ ਕੋਈ #ਕਰੇ ਤਾਂ ਮੈਂ #ਡੋਲਦਾ ਨਹੀਂ... ਜੋਤ ਪਾਜੀ
Download Image