🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਮੁੰਡਾ ਰੱਖਦਾ ਨਾ EGO ਵਾਲੀ ਗੱਲ ਮੁਟਿਆਰੇ
.
ਆਪਾ ਫੁਕਰੇ ਨਾ ਬੰਦੇ ਬਸ ਲੁੱਟੀ ਦੇ ਨਜ਼ਾਰੇ 👌.


Download Image

ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!

Download Image

ਕੋਸ਼ਿਸ਼ ਨਾ ਕਰ
ਸਭ ਨੂੰ ਖੁਸ਼ ਰੱਖਣ ਦੀ
ਲੋਕਾ ਦੀ ਨਰਾਜ਼ਗੀ ਵੀ ਜਰੂਰੀ ਆ
ਚਰਚਾ ਵਿੱਚ ਬਨੇ ਰਹਿਣ ਲਈ


Download Image

DooRiya 💔Wadd GaiYa ..😌 palak nu Chapk dea.😔 owe hi Payar terA 😏 Pla ch GhAtt Gya😭

Download Image

ਪੱਗ ਦਾ ਕਿਰਦਾਰ ਏਦਾ ਦਾ ਬਣਾ ਦਿਉ ਹਰ ਧਰਮ ਦੀ ਧੀ ਭੈਣ ਕੋਲ ਖ਼ੜੀ ਆਪਣੇ ਆਪ ਨੂੰ ਸੇਫ ਸਮਝੇ..

Download Image

🚨#Police ਦੇ ਹੂਟਰਾ ਦੀ ਿਕੱਥੇ #ਅਵਾਜ਼ ਸੁਣਦੀ.....
ਜਦੋਂ #ਪਿੰਡਾਂ ਵਾਲੇ #Mundeya ਦੇ #BULLET ਬੋਲਦੇ।
...


Download Image

ਜਮੀਨ ਤੇ ਰਹਿ ਕੇ ਆਸਮਾਨ ਨੂੰ ਛੂਹਣ ਦੀ ਫਿਤਰਤ ਹੈ ਮੇਰੀ ✌✌

ਕਿਸੇ ਨੂੰ ਗਿਰਾ ਕੇ ਉੱਚਾ ਉੱਠਣ ਦਾ ਸ਼ੌਂਕ ਨਹੀ ਮੇਰਾ 😊..


Download Image

ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ …ੳੁਮਰਾਂ ਦੇ ਦਾਅਵੇ ਕੀ…
ੲਿਥੇ ਭਰੋਸਾ ਨੀ ⌚ਘੜੀ ਦਾ


Download Image

ਮੇਰੀ ਲੲੀ ੳੁਹ ਨੀ ਵੇਹਲੀ...
.
.
.
.
. .
.
.
.
.
. .
.
.
. ਹਾੲੇ ਰੱਬਾ ੲੇਨੀ Careless ਸਹੇਲੀ...


Download Image

ਯਾਰੀ #Chandigarh ਵਾਲੀਏ ਨੀ ਤੇਰੀ ਕਰਾ ਗਈ ਹੱਥ #Yaar ਦੇ ਖੜੇ…!

Download Image

ਤੂੰ ਹੈ ਮੇਰੀ #Candy,
ਤੇ ਤੂੰ ਹੀ ਮੇਰਾ #Crush,
ਤੇਰੀ #DP ਪੀ ਦੇਖ ਕੇ,
ਆਈ ਆਲਵੇਜ਼ ਫੀਲ #Blush …


Download Image

#ਉਹ Akh ਬੜੀ ਪਿਆਰੀ ਸੀ ਜੋ
#ਉਸ KUDI ਨੇ ਮਾਰੀ ਸੀ..
#ਪਤਾ ਤੇ ਬਾਅਦ ਵਿੱਚ ਲੱਗਾ ਉਹਨੂੰ
#ਬਾਬਾ Ram Dev ਵਾਲੀ ਬਿਮਾਰੀ ਸੀ ..


Download Image

ਕਰੇ ਮਾਂ-ਪਿਓ ਦੀ ਸੇਵਾ…. ਹੋਵੇ ਭੋਰਾ ਨਾ ਗਰੂਰ…… ਜੇ ਕਿਤੇ ਹੋਵੇ ਐਸੀ ਕੁੜੀ…… ਤਾਂ ਦਸਿਓ ਜਰੂਰ..!!!

Download Image

ਸਿਮਰ ਰੱਖ ਦਾ ਬਣਾਕੇ ਯਾਰਾ ਨਾਲ ਜੋੜੀਅਾ਼਼਼
ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ਼਼
ਮੁੰਡਾ ਵੈਲ ਪੂਣੇ ਦਿਅਾ ਚੜੇ ਪੋੜੀਅਾ਼਼਼਼


Download Image

‪#‎ਚੂੜੀਆ‬ ਚੜਾਵਾਂ ਤੇਰੀ ਪੱਗ ਰੰਗੀਂਆ __
ਪਰ ਤੂੰ ਤਾਂ ਜੱਟੀ ਦੀ ਕਦੇ ਮੰਨਦਾ ਨਈ .....
ਇੱਕ#ਸੋਹਣਾ_ਸੂਟ ਸੁਆਂਵਾਂ ਚੀਰੇ ਵਾਲਿਆ___
ਪਰ ਤੂੰ
ਤੇ ਕਮਲਿਆ ਕਦੇ ‪#‎ਪੱਗ‬ ਬੰਨਦਾ ਨਈ


Download Image

ਬੁਹਤੇ ‪#‎ਦਿਮਾਗ‬ ਵਾਲੇ ਨਹੀਂ ਜਾਣ ਸਕਦੇ ਹਾਲ ਕਦੇ ਕਿਸੇ ਦਿਲ ਦਾ..
‪#‎ਝੱਲੇ‬ ਦਿਲ ਨੂੰ ਸਮਝਣ ਲਈ ਤਾਂ ਝੱਲੇ ਹੋਣਾ ਪੈਂਦਾ ਏ..!!


Download Image

__ ਉਹਦੇ ‪#‎iPhone‬ ਉੱਤੇ#YoYo ਵੱਜਦਾ , ਸਾਡੇ ‪#‎Ford‬ ਉੱਤੇ ਸੀਗਾ ਚਮਕੀਲਾ ਗੱਜਦਾ ,
__ ਬੱਸ ਇਕੋ ਗੱਲ ਉਹਦੀ ਮੈਨੂੰ ਚੰਗੀ ਲੱਗੀ ਸੀ ,
ਉਹ ਵੀ ‪#‎Khant‬ ਵਾਲੇ ਮਾਨ ਦੀ ਫੈਨ ਵੱਡੀ ਸੀ_


Download Image

ਸੂਲਾ ਤੇ ਨਾਚ ਨਚਾਉਦੀ ਏ
.
ਇਸ਼ਕ, ਗਰੀਬੀ ਤੇ ਮਜਬੂਰੀ


Download Image

_ thOddi ‪#‎bhAbi‬ ਕਹਿੰਦੀ ਜੇ ਤੂੰ ਮੈਨੂੰ ਛੱਡਿਆ, ਫੇਰ ਦੇਖੀਂ ਤੈਨੂੰ ਕਿੱਦਾਂ ਕੁੱਟਦੀ,
ਮੈਂ ਕਿਹਾ ‪#‎ਕਮਲੀਏ‬ :-
_ਅੜੀ ਉੱਤੇ ਆਇਆ ਤਾ#JATT ਛੱਡੇ ਇੰਚ ਨਾ, ਤੂੰ ਤਾਂ ਸੁੱਖ ਨਾਲ ਪੂਰੇ#ਸਾਢੇ_5_ਫੁੱਟਦੀ_


Download Image

ਪਾਊਡਰ ਖਾ ਕੇ ਚੋੜੇ ਹੋਣ ਮੈ ਖਾਂਵਾ ਪਜੀਰੀ ਜੋਰਾਂ ਤੇ
.
ਅਣਖਾਂ ਦੇ ਕੈਪਸੂਲ ਮਿਲਦੇ ਨਾ ਮੈਡੀਕਲ ਸਟੋਰਾਂ ਤੇ


Download Image

ਕਾਗਜ਼ਾਂ ਦੇ ਸ਼ੇਰ ਨਹੀਂ ਦਹਾੜ ਮਾਰਦੇ
.
Jatt ਸੌਦੇ ਕਰਦਾ ਏ ਆਰ - ਪਾਰ ਦੇ


Download Image

ਅਣਖ਼ਾਂ ਮਿਲੀਅਾ ਵਿਰਸੇ ਚੋਂ, ਨਈਉ ਤੱਕ ਬੇਗਾਨੀ ਦਿਲ ਹਾਰਦੇ
.
ਤੂੰ ਕਰਦੀ Crack ਦਿਲਾਂ ਨੂੰ, ਪੁੱਤ ਜੱਟਾਂ ਦੇ ਬੜੀ ਡੂੰਘੀ ਸੱਟ ਮਾਰਦੇ


Download Image

ਓੁਦਾਸੀਆਂ ਦੀ ਵਜਾਹ ਤਾਂ ਬਹੁਤ ਹੁੰਦੀਆਂ ਨੇ ਜਿੰਦਗੀ ਚ...💕
💕
ਪਰ ਬੇ ਵਜਾਹ ਖੁਸ਼ ਰਹਿਣ ਦਾ ਸਵਾਦ ਈ ਵੱਖਰਾ..💕💕


Download Image

ਕਿਸੇ ਦੀਆਂ ਯਾਦਾ ਨੇ ਪਾਗਲ ਬਣਾ ਕੇ ਰਖਿਆ ਹੈ..
ਕੀਤੇ ਮਰ ਨਾ ਜਾਵਾ ਕਫ਼ਨ ਸਿਲਵਾ ਕੇ ਰਖਿਆ ਹੈ..
ਜਲਾਉਣ ਤੋ ਪਹਿਲਾ ਦਿਲ ਕੱਢ ਲੇਣਾ ਮੇਰਾ..
ਕੀਤੇ ਓਹ ਨਾ ਜਲ ਜਾਣ
ਜਿਸ ਨੂ ਦਿਲ ਚ ਵਸਾ ਕੇ
ਰਖਿਆ ਹੈ..


Download Image

ਦਿਲ ਮੇਰੇ ਦਾ ਦਰ ਨਈਂ ਭੁੱਲਦਾ।
ਗ਼ਮ ਨੂੰ ਅਪਣਾ ਘਰ ਨਈਂ ਭੁੱਲਦਾ।
ਜਿਸਦੀ ਖ਼ਾਤਰ ਦੁਨੀਆ ਭੁੱਲੇ,
ਹੁਣ ਓਹੋ ਦਿਲਬਰ ਨਈਂ ਭੁੱਲਦਾ।


Download Image

ਅੱਖਾਂ ਚੜੀਆਂ ਤੇ ਮੁੱਛਾਂ ਖੜੀਆਂ ਰੱਖਦੇ ਆ ਸੌਂਕੀ ਸਰਦਾਰ ਨੀ….

Download Image

ਨਾ ਖੜਿਆ ਕਰ ਰਾਹਾਂ ਚ ਬਣਾ ਕੇ ਭੋਲਾ ਭਾਲਾ face ਮੁੰਡਿਆ….
..ਤੇਰੀ ਮੇਰੀ ਨਈਂ ਨਿਭਣੀ…
ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ


Download Image

ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ...
ਲੂਣ ਦੀਆਂ ਸੜਕਾਂ ਤੇ ਤੁਰ ਪਏਂ...
ਲੈ ਕੇ ਜਖਮੀਂ ਪੈਰਾਂ ਨੂੰ..


Download Image

ਓਹਦਾ ਦਰਦ ਹਕੀਮ ਨਹੀਂ ਜਾਣ ਸਕਦਾ, ਜਿਹੜਾ ਇਸ਼ਕ ਵਿੱਚ
ਬਿਮਾਰ ਹੋਵੇ,
.
.
.
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ


Download Image

ਰੱਬਾ... .. ।
ਮੇਰੀ ਜਿੰਦਗੀ ਚ ਉਹ ਪਲ ਕਦੋਂ ਆਵੇਗਾ
ਜਦੋਂ ਮੈਂ ਸ਼ਹਿਰ ਗਈ ਹੋਵਾ ਤੇ
ਉਹ ਮੈਂਨੂੰ call ਕਰਕੇ ਪੁਛਣ
ਤੁਸੀਂ ਕਿੱਥੇ ਹੋ।।


Download Image

« Previous1...6465666768...78Next »
📝 Text Status 🏠 Home 📂 Categories 🎥 Video Status