🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
👉ਮੈਂ ਫਸਲਾਂ🌾 ਦੀ ਤਰਾ ਬਰਬਾਦ ਹੋ ਗਿਆ🌿 👩ਤੂੰ ਮੌਸਮ ਵਾਗੂ ਬਦਲ ਗਈ⛅
Download Image
#ਸਭ😍ਦਾ ਕਰਦੇ 😋 ਆ ਦਿਲੋ ❤️ ਮਿੱਤਰਾ ,,,,
#ਕੋਈ ✌🏻ਵਰਤੇ ਜਾਂ 💪🏻 ਪਰਖੇ 🤔 ਉਹ ਗੱਲ ਵੱਖਰੀ
Download Image
ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ, ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ
Download Image
ਕੋਠੇ ਤੇ ---- ਕਿੱਲ ਕੁੜੀਏ --
#ਜਿਡਾ ਤੇਰਾ ਕਦ ਸੋਹਣੀਏ #
#ਉਡਾ ਮਿੱਤਰਾ ਦਾ 💝💝ਦਿੱਲ ਕੁੜੀਏ
Download Image
ਰਿਸ਼ਰਾਤ ਸੌਖੀ ਨਹੀਂ ਲੰਘਦੀ ਤੇਰੇ ਦੀਦਾਰ ਤੋਂ ਬਿਨਾਂ,
ਚੈਨ ਨਹੀਂ ਮਿਲਦਾ ਮੈਨੂੰ ਤੇਰੇ ਪਿਆਰ ਤੋਂ ਬਿਨਾਂ
Download Image
ਮੰਜਿਲ ਹੋਵੇ ਨੇੜੇ ਵਾਪਿਸ ਪਰਤੀਏ ਨਾ.. ਯਾਰ ਬਣਾ ਕੇ ਜਿਗਰੀ ਕਦੇ ਵੀ ਵਰਤੀਏ ਨਾ
Download Image
ਜੇਕਰ ਭਰਾਵਾਂ ਤੋ 👬 ਅੱਡ ਹੋੲੀੲੇ ਤਾਂ ਕੁੱਤੇ 🐕 ਵੀ ਡਰਾੳੁਦੇ ਅਾਂ ਜੇਕਰ ਭਰਾ ਨਾਲ ਹੋਣ ਤਾਂ 🐅 ਸ਼ੇਰ ਵੀ ਘਬਰਾੳੁਦੇ ਅਾਂ
Download Image
ਸਾਧੂ ਰਹਿੰਦੇ ਜੱਗ ਤੇ ਬੇਗਾਨੇ ਬਣਕੇ
ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣਕੇ
Download Image
ਜੰਮੂ ਕਸ਼ਮੀਰ ਜਈ ਜਵਾਨੀ ਜੱਟ ਦੀ
ਰੱਜ ਕੇ ਸੁਨੱਖੀ ਪਰ ਕੰਮ ਆਈ ਨਾ
Download Image
ਟਾਈਮ ਤਾਂ ਸਾਲਾ ਏਨਾ ਖਰਾਬ ਚਲਦਾ ਪਿਆ ਕੇ
ਰਾਤ ਨੂੰ ਸੁਪਨੇ ਚ ਪਰੀ ਵੀ ਆਪਣੇ
boyfriend ਦੇ ਨਾਲ ਆਉਂਦੀ ਆ
Download Image
ਗਿੱਦੜ ਨੀ ਖੱੜਦੇ ਮੂਹਰੇ ਬੱਬਰ ਸ਼ੇਰਾਂ ਦੇ...
ਲੁੱਟਦੇ ਅਸੀ ਨਜ਼ਾਰੇ ਮਾਲਕ ਦੀਆਂ ਮੇਹਰਾਂ ਦੇ
Download Image
ਸਕੇ ਭਾਈ ਉੱਤੇ ਮਾਨ 🙏🏼ਬੇਬੇ ਬਾਪੂ ਜਿੰਦ ਜਾਨ .
.
❤ਫੇਰ ਦੱਸੂਗਾ ਡੀਟੇਲ 📝ਅਜੇ ਮੂਡ ਨਾ🙅
Download Image
ਪਿਆਰ ਤੇ ਸਿਆਸਤ ਉਹੀ ਜਿੱਤਦਾ...........
ਜਿਹੜਾ ਰੱਜ ਕੇ ਝੂਠ ਬੋਲਦਾ ਹੋਵੇ
Download Image
ਵਕਤ ਵਕਤ ਦੀ ਗੱਲ ਆ ਮਿਠਿਆ..ਅੱਜ ਤੇਰਾ ਆ ਤੂੰ ਉੱਡ ਲੈ..ਕੱਲ ਸਾਡਾ ਆਉਣਾ ਤੇ ਉਡਾ ਦਵਾਂਗੇ
Download Image
ਰੱਬ ਕਹਿੰਦਾ ਮੈਂ ਤਾ ਮੰਨ ਜਾਣਾ ਸੀ .....
ਪਰ ੳਹਨੇ ਕਦੀ ਤੈਨੂੰ ਮੰਗਿਆ ਹੀ ਨਹੀ
Download Image
kHnDi_ 👌
#Akha Vich #Akha Paa k Kad Lainda #Jaan Ni_ 😉
•
•
Shaklo #Shreef Munda Aklo #Tufaan Ni_
Download Image
Kra Sohneya Main Call Tenu Mom To Chori-Chori 😘🙈
Tere Naal Chalde Ne Saah Mere Tera Pyar Sadi Kamjori 😍
Download Image
Kuj Ta Sochya Hona #Rabb Ne Apne Bare ❤
.
.
Nai Ta Eni Waddi #Duniya Wich Tere NaL He Kyu #Pyar Hona C
Download Image
ਮੈਂ #ਮਿਠਾਈ🍱👈 ਦੇ #ਗੁਲਾਬ_ਜਾਮਨ😘
ਵਰਗਾ #ਮੁੰਡਾ👉👦
ਤੇ ੳੁਸਦੀਅਾਂ ਹਰਕਤਾਂ, 🐝#ਮੱਖੀਅਾਂ 🐝 ਵਾਲੀਅਾਂ😜
Download Image
#ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ,,
#ਸਾਦਗੀ ਵੀ ਕਮਾਲ ਆ,,
ਅਸੀਂ #ਸ਼ਰਾਰਤੀ ਵੀ ਸਿਰੇ ਦੇ,,
ਤੇ ਸਾਡੀ #ਚੁੱਪ ਵੀ ਬੇਮਿਸਾਲ ਆ
Download Image
ਸਤਿ ਸੰਗਤ ਚੁੱਪਾਂ ਦੀ
ਜੋ ਕਰ ਕੇ ਪਰਤੇ ਨੇ
ਸਮਿਆਂ ਦੀਆਂ ਤਲੀਆਂ 'ਤੇ
ਕੁਝ ਧਰ ਕੇ ਪਰਤੇ ਨੇ
ਉਹ ਜਿਉਂਦੇ ਹੋ ਗਏ ਨੇ
ਜੋ ਮਰ ਕੇ ਪਰਤੇ ਨੇ
Download Image
ਜੱਟ ਆਸ਼ਿਕ ਕਦਰਾਂ ਦਾ
ਤੂੰ #ਬੇਕਦਰੀ ਏ ਨਾਰੇ ਨੀ,
.
.
ਜਿਹੜੇ ਡੁੱਲੇ ਫਿਰਦੇ ਨੇ ਹੁਸਨ ਤੇਰੇ ਤੇ YaaR
#ਜੁੱਤੀ ਥੱਲੇ ਰੱਖਦਾ ਸਾਰੇ ਨੀ.
Download Image
ਰੋਦਿਆਂ ਵੇਖ ਸ਼ਰੀਕ ਵੀ ਬੂਹੇ ਢੋਅ ਲੈਦੇ .
ਬਿਨ ਮਾਵਾ ਦੇ ਕਾਂ ਵੀ ਟੁੱਕੜੇ ਖੋਹ ਲੈਦੇ ..
Download Image
ਫਿਤਰਤ ਕਿਸੇ ਦੀ ਐਵੇਂ ਨਾ #ਅਜਮਾਇਆ ਕਰ,
ਹਰ #ਸਕਸ਼ ਆਪਣੀ ਹੱਦ ਚ #ਲਾਜਵਾਬ ਹੁੰਦਾ.
Download Image
#ਅੱਖੀ 👀ਵੇਖੀ ਗੱਲ ਤੇ ☝#ਯਕੀਨ ਕਰੀਦਾ...!! ਕਿਸੇ ਕੋਲੋ #ਸੁਣ ਕੇ ਨਾ ਪਾਰਾ🧐#ਚਾਡ਼ੀੲੇ...!! ਦਿਲੋ ਹੋਵੇ#ਖੋਟਾ🤨 ਜਿਹਡ਼ਾ #ਦੂਰੀ ਰੱਖੀੲੇ...!! ਕਰੇ ਜੋ #ਪਿਆਰ💞 ਉੱਤੋ ਜਾਨ #ਵਾਰੀੲੇ..
Download Image
#_ਕਹਿੰਦਾ ਤੂੰ ਪਾਗਲ ਹੋ ਗਈ ਏ...........ਮੈਂ ਕਿਹਾ ਹੁਣ ਤੇਰੇ ਨਾਲ ਰਹਿਣ ਦਾ ਕੋਈ #side_Effect ਤਾਂ ਹੋਣਾ ਹੀ ਸੀ
Download Image
ਸੁਣਿਆ ਮੈਂ ਬੜੀ ਗੱਲਬਾਤ ਹੋ ਗਈ
ਨੀ ਤੂੰ ਧਰਤੀ ਭੁੱਲ ਕੇ ਅਕਾਸ਼ ਹੋ ਗਈ .
ੲਿਹੋ ਜਿਹੀ ਚੰਦਰੀ ਤੂੰ ਤਾਸ਼ ਹੋ ਗਈ
ਜਿਹੜਾ ਜਿੱਤਦਾ ਗਿਆ ਤੂੰ ਉਹਦੀ ਖਾਸ ਹੋ ਗਈ
Download Image
ਗੱਲ ਬੇ ਅਕਲੀ ਕਰ ਜਾਦੇ,
ਬਹੁਤੀਆਂ ਅਕਲਾਂ ਵਾਲੇ,
ਦਿਲ ਤੋੜ ਕੇ ਹੱਥੀ ਧਰ ਜਾਦੇ, ਸੋਹਣੀਆਂ ਸ਼ਕਲਾ ਵਾਲੇ
Download Image
ਤੈਨੂੰ #ਬਿੰਨਾਂ ਪੁੱਛੇ ਜੋ ਵੇਖ ਲਏ,
ਉਹਨਾਂ #ਖੁਆਬਾ ਕੋਲੋ ਮੁਆਫ਼ੀ ਆ ...
ਤੈਨੂੰ #ਦੇਣ ਲਈ ਜੋ ਤੋੜੇ,
ਉਹਨਾਂ #ਗੁਲਾਬਾ ਕੋਲੋ ਮੁਆਫ਼ੀ ਆ .
Download Image
ਪਾਠ 🙏 ਵੀ ਕਰਦੇ ਆ ਜਾਪ 🗣 ਵੀ ਕਰਦੇ ਆ .....
ਕਿਤੇ ਦੇਵਤੇ 😇 ਨਾ ਬਣ ਜਾਈਏ ਇਸ ਲਈ ਪਾਪ 🔫 ਵੀ ਕਰਦੇ ਆ.
Download Image