🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
#ਗਰਾਰੀ ਤਾਂ ਬਸ ਤੇਰੇ ਤੇ ਅੜੀ ਆ,
ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ...ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ,
ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ,
ਗਰਾਰੀ ਤਾਂ ਬਸ ਤੇਰੇ ਤੇ ਅੜੀ ਆ,
ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ...
Download Image
ਹਰ game ਵਿੱਚ ਕਰਦਾ ਸੀ top ਤੁਹਡਾ ਯਾਰ
ਈਸ਼ਕ ਦੀ game ਵਿੱਚ ਹਾਰ ਬੈਹ ਗਿਆ
Download Image
ਜਿਉ ਇਸ ਤਰਾਂ ਕੇ ਜਿਵੇ ਕਲ ਨੂੰ ਹੀ ਮਰ ਜਾਣਾ ਹੈ ।
ਸਿੱਖੋ ਇਸ ਤਰਾਂ ਕੇ ਸਦਾ ਜਿਉਂਦੇ ਰਹਿਣਾ ਹੈ ।
Download Image
ਕਿੱਲਾਂ ਨਾਲ ਗੱਡ ਕੇ ਰੱਖਿਆ ਕਰੋ ਮਤਲਬ ਨੂੰ ਤਾਂ ਜੌ ਕੋਈ ਚਾਹ ਕੇ ਵੀ ਨਾ ਕਢ ਸਕੇ
Download Image
ਕੁੱਝ ਪਲਾਂ ਵਿੱਚ ਨਹੀਂਓ ਵਿਸ਼ਵਾਸ ਬਣਦੇ
ਦਿਲ ਜਿਹਦੇ ਨਾਲ ਮਿਲੇ ਓਹੀ ਖ਼ਾਸ ਬਣਦੇ!
Download Image
ਜਿੰਨ੍ਹਾਂ ਦਾ ਦਿਮਾਗ ਸਾਥੋਂ ਅੱਧਾ ਚਲਦਾ ਉਹੀ
ਸਾਲ ਫਿਰਦੇ ਨੇ game ਪਉਣੁ
Download Image
ਕਮਲੀ ਕਹਿੰਦੀ ਪੱਗ ਵਾਲਾ ਸਰਦਾਰ ਨਹੀਉ ਲੱਭਦਾ ਮੁੱਛਾ ਵਾਲੇ ਤਾ ਬਥੇਰੇ ਪਿੱਛੇ ਪਏ ਨੇ.....
Download Image
#_ਗੱਲਾਂ_ਗੱਲਾਂ ਵਿੱਚ #_ੲਿਕਰਾਰ ਹੁੰਦਾ ਜਾਂਦਾ ਐ
#_ਬਸ ਕਰੋ ਮਾਲਕੋ #_ਪਿਆਰ ਹੁੰਦਾ ਜਾਂਦਾ ਐ ️
Download Image
ਮਾਹੋਲ ਦਾ ਕੀ ਏ ਸੇ਼ਰਾ
ਜਦ ਦਿਲ ਕੀਤਾ ਬਦਲ ਦਿਆਂਗੇ,
Download Image
ਕਰਿਆ ਕਰ ਅਰਦਾਸ ਬਾਬੇ ਨੂੰ,ਮੇਰੇ ਦਿਲ ਵਿੱਚ ਤੇਰੀ ਥਾਂ ਹੋਵੇ..
ਤੇ ਰੱਬ ਕਰੇ ਹੋਵੇ ਕਬੂਲ ਅਰਦਾਸ ਤੇਰੀ,ਮੇਰੇ ਹਰ ਸਾਹ 'ਤੇ ਤੇਰਾ ਨਾਂ ਹੋਵੇ
Download Image
🦅ਹਮ ਵਹਾਂ ਦੋਸਤੀ ਕਰਤੇ ਹੈਂ 😊
ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩
Download Image
ਰੱਬਾ ਦਿਲ ਦਾ ਉਹ ਸਾਫ਼ ਹੋਵੇ
ਸੱਜਣ ਨਾ ਚਲਾਕ ਹੋਵੇ ,,ਵੇਖੀ ❤ਦਿਲ ਕਮਲੇ ਨਾਲ
ਰੱਬਾ ਨਾ ਮਜ਼ਾਕ ਹੋਵੇ
Download Image
ਅੱਖਾਂ ਵਿੱਚ ਵੀ ਲਾਲੀ ਕਹਿੰਦੀ ਜੱਟ😎 ਲਗਦੇ
ਕਹਿੰਦੀ ਔਖਾ ਔਖਾ ਦੇਖਦੇ ਆ ਜੱਟ ਲਗਦੇ🤘
Download Image
ਦੁਨੀਆਂ ਵਿੱਚ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇਂ, ਪਰ ਆਪਣੀ ਗਲਤੀ ਨਹੀਂ ਮਿਲਦੀ
Download Image
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..✌?
Download Image
# ਮਿੱਠਾ_ਸੁਰ_ਵੇ_ਰਬਾਬ_ਦਾ
# ਪੱਗ_ਕੱਲਾ_ਕੱਪੜਾ_ਹੀ_ਨਾ
# ਪੂਰਾ_ਨਕਸ਼ਾ_ਪੰਜਾਬ_ਦਾ
Download Image
ਗੱਲਾਂ ਜੋ ਮਦਹੋਸ਼ੀ ਵਿੱਚ ਬੁਣੀਆਂ
ਕਿਸੇ ਨੇ ਦੱਸੀਆਂ ਕਿਸੇ ਨੇ ਸੁਣੀਆਂ
ਇਸ਼ਕ ਦੇ ਤਾਣੇ ਬੁਣਦੀਆਂ ਪਰੀਆਂ
ਬਹੁਤੀਆਂ ਡੁੱਬੀਆਂ ਥੋੜੀਆਂ ਤਰੀਆਂ
Download Image
ਮੰਗਦੇ ਆ ਵਿਸ਼ ਕਹਿੰਦੇ ਕਰਨਾ ਫੀਨੀਸ਼
ਯਾਰ ਚੋਕ ਲਾਕੇ ਹੋਇਆ ਨੀਂ ਸਟਾਰਟ ਗੋਰੀਏ🔥
Download Image
ਕਮਲਾ ਕਹਿੰਦਾ ਤੇਰੇ Face ਤੇ ਬੜੀ glow ਆ
ਮੈਂ ਵੀ ਕਹਿਤਾ ਇਹ ਸਭ ਤੇਰੇ ਪਿਆਰ ਦਾ ਈ flow ਆ
Download Image
😌 ਸਾਦਗੀ ਦਾ 👉🏻 ਮੁੱਖ ਉੱਤੇ ਪੱਕਾ ਟੈੈਗ ਨੀ... 😊
ਮੁੰਡਾ 👉🏻❤ ਦਿਲ ਦੀ ਅਮੀਰੀ ਨਾਲ ਜੱਗ ਜਿੱਤਦਾ 😎
Download Image
ਮੈ ਨੀ ਮੰਗ ਦੀ ਚੰਨ ਤਾਰੇ🌃
ਓਹ ਖਾਬਾ ਵਾਲਾ ਦੇਸ ⛪ ਵੇ ਮੈ ਭਾਗਾ ਵਾਲੀ ਹੋ ਗਈ ਜੋ ਤੇਰੇ ਨਾ ਜੁੜਗੇ ਲੇਖ
Download Image
ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ
ਜਿਗਰੀ ਯਾਰਾਂ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾ ਚੋਂ
Download Image
ਨਾ ਮੈਂ ਡਿੱਗਿਆ ਨਾ ਮੇਰੀਆ ਉਮੀਦਾਂ ਦੇ ਮਿਆਰ ਡਿੱਗੇ,
ਕੁੱਝ ਲੋਕ ਮੈਨੂੰ ਡੇਗਦੇ ਨੂੰ ਕਈ ਵਾਰੀ ਆਪ ਡਿੱਗੇ..
Download Image
ਉਏ ਬੰਦੇ ਆਪਣੇ ਕਰਾਉਂਦੇ ਸਦਾ ਹਾਨੀਆਂ
ਬਗਾਨੇ ਕਿਹੜਾ ਜਾਣ ਦੇ ਆ ਭੇਦ ਦਿਲ ਦਾ
Download Image
ਹੁੰਦਾ ਹੈ ਜਿਥੇ ਮੇਰੀਆ ਬਰਬਾਦੀਆ ਦਾ
ਜਿਕਰ
ਤੇਰਾ ਵੀ ਨਾਮ ਲੇਂਦੇ ਨੇ ਏ ਦੁਨਿਆ ਵਾਲੇ..
Download Image
#ਸੂਟ ਦਾ ੳਹ 😍ਰੰਗ 🔚
#ਪਾਉਣ ਦਾ ਕੀ ਫਾਇਦਾ 😜
ਜੋ ਜੱਚੇ👌 ਹੀ ਨਾ ❎
#ਸਾਡੀ ਟੋਹਰ 👉 #ਕੱਢਣ 😎ਦਾ ਕੀ ਫਾਇਦਾ
ਜੇ ਦੇਖ👀 ਕੇ ਗੁਆਂਢ
#ਮੱਚੇ 🔥ਹੀ ਨਾ
Download Image
ਨਾ ਹੀ ਕਦੇ ਬਹੁਤਾ ਹੰਕਾਰ ਕਰੀਏ
ਨਾ ਹੀ ਕਦੇ ਲੋੜੋ ਵੱਧ ਢੇਰੀ ਢਾਈਦੀ....
ਅਸੂਲ ☝🏾CHANGE ਕਰੀਦੇ ਨਹੀੰ ਬੰਦਾ ਦੇਖਕੇ
🚙 ਗੱਡੀਆੰ🚕 ਨੂੰ ਦੇਖਕੇ ਨਹੀੰ ਯਾਰੀ👬 ਲਾਈਦੀ #### ਤੇਰਾ ਜੱਦੀ ਸਰਦਾਰ
Download Image
ਮੇਰੇ ਸਿਰ ਹੀ ਰੱਖਦੀ ਆ ਪਿਆਰ ਦਾ ਇਲਜ਼ਾਮ,
ਕਦੇ ਖ਼ੁਦ ਨੂੰ ਨੀ ਪੁੱਛਦੀ ਇਨੀਂ ਪਿਆਰੀ ਕਿਉਂ ਆ,
Download Image
ਵੇ ਸਹੁੰ ਤੇਰੀ ਖਾ ਕੇ ਦੱਸੂਗੀ...ਮੈਂ ਨੇੜੇ ਆਕੇ ਦੱਸੂਗੀ... ਵੇ ਮੈਂ ਤੈਂਨੂੰ ਕਿੰਨਾ ਚਾਹੁੰਦੀ ਆ...ਵੇ ਗਲ ਨਾਲ ਲਾਕੇ ਦੱਸੂਗੀ.
Download Image
ਕਾਂਵਾਂ ਕਾਂਵਾਂ ਕਾਂਵਾਂ ...
ਇੱਜਤਾਂ ਨੂੰ ਹੱਥ ਪੈ ਗਿਆ ਮੂਹਰੇ ਹੋ ਕੇ ਦਿੱਲੀ ਨੂੰ ਜਾਵਾਂ
Download Image