🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਤੈਨੂੰ ਲੁਕਣ ਨਹੀਂ ਦੇਣਾ
ਮੋਤ ਲਾ ਲੈਦੀ ਸੂਹਾ ......?


Download Image

ਕੋਈ ਵਿਰਲਾ ਹੀ ਦਿਲਾ ਦੀਆ ਜਾਣਦਾ,

ਚੁਣਵੇ ਹੀ ਯਾਰ ਮੇਰੇ ਨਾਲ ਰਹਿੰਦੇ ਅਾ..


Download Image

ਤੁਰਨ ਦਾ ਹੌਂਸਲਾ ਤਾਂ ਰੱਖ, ਦਿਸ਼ਾਵਾਂ ਬਹੁਤ ਨੇ..
ਰਾਹਾਂ ਦੇ ਕੰਡਿਆਂ ਦੀ ਫਿਕਰ ਨਾ ਕਰ, ਤੇਰੇ ਨਾਲ
ਦੁਆਂਵਾਂ ਬਹੁਤ ਨੇ..


Download Image

ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ✨ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ✨

Download Image

ਗਿਰਤੇ ਹੈਂ ਸ਼ਾਹ ਸਵਾਰ ਹੀ ਮੈਦਾਨ-ਏ-ਜੰਗ ਮੇਂ,
ਵੋਹ ਤਿਫਲ ਕਿਆ ਗਿਰੇਂ ਜੋ ਘੁਟਨੋਂ ਕੇ ਬਲ ਚਲੇਂ।


Download Image

ਕੁੰਡੀ ਮੁੱਛ ਕਰਦੀ ਨਾਂ ਹੱਲ ਮੱਸਲੇ।
ਜਿਗਰੇ ਵੀ ਚਾਹੀਦੇ ਦਲੇਰ ਸਜਣਾਂ।


Download Image

ਜਮਾਨੇ ਦੀ ਨਜ਼ਰ ਵਿੱਚ ਆਕੜ ਕੇ ਚੱਲਣਾ ਸਿੱਖ ਲੈ ਐ ਦੋਸਤ..
ਮੋਮ ਵਰਗਾ ਦਿਲ ਲੈ ਕੇ ਫਿਰੇਗਾ ਤਾਂ ਲੋਕ ਜਲਾਉਦੇਂ ਰਹਿਣਗੇ..


Download Image

#Sardari👳🏻‍♀ਨਾਲ਼ #Hikk💪🏻ਫੁੱਲ ਦੀ___ ਨਾ ਘਮੰਡ☝🏻ਵਿਚ #Seena ਤਣੇਆਂ

Download Image

singal ਤੋ ਯਾਰ ਥੋਡਾ ਡਬਲ ਹੋੲਿਅਾ
ੲਿੱਕ ਚੂੜੇ ਵਾਲ਼ੀ ਜਿੰਦਗੀ ਚੋ ਆਉਗੀ


Download Image

ਇੱਕ SARDARI 👳,ਦੁਜੀ ਜਾਨੋ ਵੱਧ YAARI 👬👬 , ਤੀਜੀ DUGG DUGG ,ਦਿੰਦੀ ਆ ਸਕੂਨ ਜੱਟ ਨੂੰ 😀

Download Image

ਨਾ ਐਨਾ ਘਬਰਾਂ ਤੂੰ ਦਿਲਾਂ...
ਜਦੋ ਰਹਿਮਤ ਰੱਬ ਦੀ ਹੌਈ.
ਜਿੰਦਗੀ ਪਲਾਂ ਵਿਚ ਬਦਲ ਜਾਣੀ.


Download Image

ਸੋਚੀ🤔 ਨਾ ਹਾਲਾਤਾਂ ਕੋਲੋ ਗਿਆ 😞ਹਾਰ ਨੀਂ
ਦੀਨੋ ਦਿਨ💪 #kaim 😎ਹੋਈ ਜਾਂਦਾ ਯਾਰ ਨੀ.


Download Image

ਅਸੀਂ ਅੰਡਰ👤 ਗਰਾਊਂਡ ਬੰਦੇ । ਉਪਰ ਤੱਕ 💪ਮਾਰਾ ਨੇ ।
ਅਸੀਂ ਅੱਜ ਦੇ🗿 ਰਾਜੇ ਹਾਂ । ਸਾਡਾ ਪਤਾ ⚔ਨਹੀਂ ਕੱਲ ਦਾ।
ਡਾਲਰਾਂ💸 ਵਾਂਗੂ ਨੀ ਨਾਮ📰 ਸਾਡਾ ਚਲਦਾ ।


Download Image

ਜਿਹਦੀ Mehar?ਨਾਲ ਕੰਮ Sirraa?ਹੋ ਗਿਅਾ
ਰੱਬ ਨੂੰ☝ਧਿਅਾੲੀਦਾ ੲੇ ਸੁਭਾ?ਸ਼ਾਮ ਨੀ ..


Download Image

ਵੇ ਲੋਕਾਂ 👫👫👈ਵਿੱਚ #ਫਿਰਦਾ ਏ #ਦਾਨੀ ਬਣਿਆ.. 🤥

ਵੇ #ਦਾਨ 🙏’ਚ ਹੀ ਦੇ ਜਾ😩 ਵੇ ਤੂੰ #ਦਿਲ ❤ #ਨਾਰ 👰🏻ਨੂੰ..

ve #ਲੰਘਿਆ 🚶‍♂ ਨਾਂ 🙅🏻‍♀ਕਰ 👿 ਪਰਾਂ #ਮੂੰਹ 😕ਕਰਕੇ ਨਈ ਤਾਂ

#ਰੋਕ 🙌ਲੈਣਾ ਕਿਸੇ #ਦਿਨ ਤੇਰੀ👉 #ਕਾਰ 🚘 ਨੂੰ.


Download Image

ਲੋਕੀ ਆਖਦੇ #ਬੇਰੰਗ,ਪਰ #ਰੰਗੀਨ ਬੜੇ #ਆ✨

#ਅਸੀਂ ਦੇਖਣੇ #ਨੂੰ ਦੇਸੀ ਪਰ #ਸ਼ੌਕੀਨ ਬੜੇ #ਆ😍


Download Image

#ਵਾਧਾ ਕਰਕੇ #ਮੁੱਕਰ ਜਾਵਾਂ, #ਏਦਾਂ ਦਾ #ਤੇਰਾ ਯਾਰ #ਨੀਂ ,

#ਇਹ ਮੇਰਾ #ਦਿਲ ਆ #ਕਮਲੀਏਂ ਕੋਈ #ਪੰਜਾਬ ਦੀ #ਸਰਕਾਰ ਨੀਂ


Download Image

ਸੁਣਿਆ ਹੁਣ ਵੀ ਵਰਤ ਮੇਰੇ ਲਈ ਰੱਖਦੀ ਏ

ਅਜੇ ਵੀ ਮੇਰੇ ਨਾਂ ਦਾ ਦੀਵਾ ਬਾਲ ਰਹੀ

ਰੋ ਕੇ ਰੁੱਸ ਕੇ ਲੜ ਕੇ ਵੀ ਦਿਆਲ ਰਹੀ

ਯਾਦਾਂ ਖੁਆਬਾਂ ਦੇ ਵਿੱਚ ਮੇਰੇ ਨਾਲ ਰਹੀ


Download Image

ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫
ਯਾਰ 💓ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌
ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊
ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏


Download Image

ਦੂਹਰੇ ਤੀਹਰੇ #ਕਿਰਦਾਰ ਹੋਏ ਪਏ ਆ,,
ਲੋਕੀਂ #ਸਮਝੋਂ ਬਾਹਰ ਹੋਏ ਪਏ ਆ😊😊


Download Image

ਕਦੇ ਵੀ ਕਿਸੇ ਨਾਲ ਧੱਕਾ ਕਰਕੇ ਇਹ ਨਾ ਸੋਚੋ ਅਸੀਂ ਅਮੀਰ ਹੋਗੇ..
ਕਿਉਕਿ #ਵਕਤ ਦੇ #ਲਪੇੜਿਅਾ ਚ ਬਹੁਤ ਜਾਨ ਹੁੰਦੀ ਆ!!


Download Image

ਚੰਗੇ ਕਿਤੇ ਕਰਮਾਂ ਦਾ ਫੱਲ..ਕਦੀ ਮਾੜਾ ਨਹੀ ਹੁੰਦਾ....
ਬੱਸ ੳੁੱਡੀਕ ਕਰਨੀ ਪੈਦੀ ਹੈ....!!!!


Download Image

ਅਣਜਾਣ😔 ਜਿਹੇ ਰਹਿੰਦੇ ਸੀ ਤਾਂ ਚੰਗੇ✌ਹੁੰਦੇ ਸੀ।
ਉਲਜਣਾ ਵੱਧ
ਗਇਆ😭 ਨੇ ਜਦੋ ਦੇ ਸਮਝਦਾਰ🤩 ਹੋਏ ਆ....


Download Image

ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ...


Download Image

ਹੋਰ ਕੀ ਰੱਬ ਤੋ ਮੰਗਾ ਮੈ ਜੇ ਮੇਰੀ ਧੜਕਣ ਤੇ ਤੇਰੀ ਰੂਹ ਮਿੱਲ ਜੇ,💖😍
..
ਇੱਕੋ ਗੱਲ ਰੱਬ ਤੋ ਚਾਹੁੰਦੀ ਹਾਂ ਜੇ ਮੈਨੂੰ ਇੱਸ ਜਨਮ ਵਿੱਚ ਤੂੰ ਮਿਲ ਜੇ


Download Image

ਮੈਂ ਪਿਆਰ ਨਾਲ "I Love U" ਕਹਾਂ ਤੇ ਖੁਸ਼ੀ ਚ ਸਾਰਾ ਦਿਨ ਕੰਧਾਂ ਨਾਲ ਵੱਜਦੀ ਫਿਰਦੀ ਆ.

Download Image

#ਠੁਕਰਾਉਣ ਵਾਲੇ ਵੀ #ਜਿਉਦੇਂ ਰਹਿਣ,

ਸਾਨੂੰ #ਚਾਹੁਣ ਵਾਲੇ ਵੀ #ਜਿਉਦੇਂ ਰਹਿਣ,

ਰੱਬਾ ਜੋ ਸਾਡੀਆਂ #ਹਾਰਾਂ ਤੋਂ #ਖੁਸ਼ ਨੇ,

ਸਾਨੂੰ #ਹਰਾਉਣ ਵਾਲੇ ਵੀ #ਖੁਸ਼ ਰਹਿਣ,


Download Image

ਨਿੱਤਨੇਮ ਚਾਬੀ🔑 ਖੁਸ਼ੀਆਂ ਦੇ ਜਿੰਦੇ ਦੀ🔒

ਧੂਫਾਂ ਨਾਲ ਨਈਓ ਰੱਬ ਮੰਨਦੇ


Download Image

ਭੱਜ Jaaunga ਮੈਦਾਨੋਂ Vairiyan ਨੂੰ Veham
ਉਏ !!
.
.
ਨਈ O ਹਾਰਦਾ Aje ਤੇ JaTT ਪੂਰਾ ਕੈਮ Oye


Download Image

Shehad ਨਾਲੋਂ Mithi ਤੇਰੀ Voice__
.
.
.
Kudiye ਤੂੰ Hi ਮੇਰੇ Dil ਦੀ Choice


Download Image

« Previous1...2425262728...78Next »
📝 Text Status 🏠 Home 📂 Categories 🎥 Video Status