🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਭਾਵੇ🚗ਗੱਡੀਆ ਤੇ💪ਲੋਗੋ ਲਾ ✌ਮੰਡੀਰ ਰਖਦੀ 〰ਮੂੱਛ ਕਾਰਾਂ ਨਾਲੋਂ #ਮਰਦਾਂ 👳 ਦੇ ਮੂੰਹਤੇ ਜੱਚਦੀ

Download Image

Full ਆ ਚੜਾਈ ਤੇਰੇ ਯਾਰ ਦੀ ਨੀ, ਪਰ ਲੋਕ ਦੇਖ ਨਹੀਂਉ ਜ਼ਰਦੇ... . ਓ ਤੇਰੇ ਪਿੰਡ ਦੇ ਦੋ - ਚਾਰ ਸਿੱਧੇ ਕਰਨੇ, ਜਿਹੜੇ ਦੇਖ ਕੇ ਆ ਮੁੱਛ ਖੜੀ ਕਰਦੇ

Download Image

Kehda.::
kar na najaij awein tang munde nu.........:-*..
kudia to lgdi a sang munde nu


Download Image

#Rooh Teri Nu #Main Karda Han #Pyaar
Na #Jisma Di #Bhukh____Rakhi Aa

#Dil Vich #Vass Geya Tu
Na Tere #Bina Koi Hor #Takki Da❤


Download Image

Tera mera ho gya je mail 👫sohneya...
Sab jodia👫 nu krange fail sohneya...


Download Image

🤔ਲਾਰੇ ਆਲਾ ਕੰਮ ਨਾ❌ ਕੋਈ ਪੱਕੇ ਆ ਜ਼ੁਬਾਨ ਦੇ😏 ਧੋਖ਼ੇਬਾਜ਼ੀ ਚੰਦਰੀ💪 ਖਿਲਾਫ ਸਾਡੀ 👌🏻ਸ਼ਾਨ ਦੇ..😎😎👍💪💪

ਕਦੇ ਕਿਸੇ ਉਤੇ ਨਾ Dapand ਕਰਦੇ
ਆਪਣੇ ਹੀ ਸਿਰ ਉਤੇ END ਕਰਦੇ


Download Image

ਹੋਰਾਂ ਨਾਲ ਬਸ #Hlo_Hi ਵਾਲੀ#Chat ਅਾ ਦਿਲ❤👈 ਤੋਂ ਤਾਂ ਬਸ#ਸੋਣਿਅਾ ਨਾਲ #Attach aa

Download Image

Teri Yaadain Bhi Tujh C Zalim Hain
Jb Dekhti Hain Tanha Hmay Satanay Chali Ati Hain .


Download Image

ਮਿਹਨਤ ਤੇ ਕੋਸ਼ੀਸ਼ ਕਰਨਾ ਬੰਦੇ ਦਾ ਫਰਜ਼ ਹੁੰਦਾ..
ਪਰ ਹੁੰਦਾ ਉਹੀ ਆ ਜੋ ਲਿਖਿਆਂ ਵਿੱਚ ਤਕਦੀਰਾਂ ਦੇ..


Download Image

ਸੀਨੇ Tan ਹਰ Koi ਲਾ Sakda , ਪਰ Dil ਚ Vasauna
ਸੌਖਾ Nai__
Jinne ਨੈਣ Milaune ਸੌਖੇ Ne , ਉਨਾ Pyaar
ਨਿਭਾਉਣਾ Saukha
ਨਈ__


Download Image

#ਕੰਡਿਆ ਤੇ ਵੀ ਤੁਰਨਾ ਪਹਿ ਜੇ ਕਦੇ ਕਰੀਏ #ਪਰਵਾਹ ਨਾ#ਮੁੱਲ ਮਿਹਨਤ ਦਾ ਪਹਿ ਹੀ ਜਾਂਦਾ ਕਦੇ ਛੱਡੀਏ #ਰਾਹ ਨਾ

Download Image

ਤੇਰੀ 🤔ਸੋਚ ⚖ਸਰਕਾਰੀ
ਸਾਡੀ 😡ਬਾਗੀ 💪ਬੱਲੀਏ
ਅਸੀ ✍ਕਾਗਜ਼ਾਂ ਚ ਪੱਕੇ
ਅਪਰਾਧੀ🚔 ਬੱਲੀਏ🚨


Download Image

ਤੇਵਰ⚔️ਤੋ ਹਮ ਵਕਤ 🕑 ਆਨੇ ਪੇ ਦਿਖਾਏਂਗੇ,,,,,,
ਤੁਮ ਸ਼ਹਿਰ ਖਰੀਦ ਲੋ,,,ਹਕੂਮਤ💪ਹਮ ਚੱਲਾਏਂਗੇ।।।


Download Image

👉ਇਨਸਾਨ ਆਪਣੀ ਨੀਅਤ ਤਾਂ ਬਦਲ ਸਕਦਾ ,,👉ਪਰ ਕਿਸਮਤ ਸਿਰਫ ਆਕਾਲ ਪੁਰਖ ਹੀ ਬਦਲ ਸਕਦਾ ਹੈ,,,🙏🏻

Download Image

ਸ਼ਿਫਟਾਂ ਲਾਉਂਦਿਆਂ ਸਮੁੰਦਰਾਂ ਪਾਰ
ਚੇਤੇ ਆਉਂਦੇ ਜਿਗਰੀ ਯਾਰ


Download Image

ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ..
ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ..


Download Image

ਅਸੀਂ ਅੰਡਰ👤 ਗਰਾਊਂਡ ਬੰਦੇ । ਉਪਰ ਤੱਕ 💪ਮਾਰਾ ਨੇ ।ਅਸੀਂ ਅੱਜ ਦੇ🗿 ਰਾਜੇ ਹਾਂ । ਸਾਡਾ ਪਤਾ ⚔ਨਹੀਂ ਕੱਲ ਦਾ।ਡਾਲਰਾਂ💸 ਵਾਂਗੂ ਨੀ ਨਾਮ📰 ਸਾਡਾ ਚਲਦ

Download Image

ਠਾਹ ਠਾਹ ਪਿਆ ਜੋਸ਼ ਮਾਰਦਾ,ਗਭਰੂ ਫੁਰਤੀਲੇ ਨੇ !!
ਹੱਥ ਦੇ ਵਿਚ ਕੜਾ ਹੈ ਫਬਦਾ ਬਹੁਤੇ ਅਣਖੀਲੇ ਨੇ !!
ਚੁੱਕੀ ਹੈ ਅੱਤ ਜਿੰਨਾ ਨੇ ਉਨ੍ਹਾਂ ਨੂੰ ਢਾਉਦੇ ਨੇ,,
ਪੰਜਾਬ ਨੂੰ ਆਜ਼ਾਦ ਕਰਾਉਣ ਲਈ ਸਿੰਘ ਤੁਰੇ ਆਉਦੇ ਨੇ,,,


Download Image

ਤੇਰਾ ਨਾਮ ਸੱਜਣਾ ਵੇ
ਹੁਣ ਬੁੱਲ੍ਹਾਂ ਨੂੰ ਖਾਂਦਾ ਏ

ਇਹ ਪਿਆਰ ਤੇਰਾ ਕੈਸਾ
ਇਹ ਫੁੱਲਾਂ ਨੂੰ ਖਾਂਦਾ ਏ।


Download Image

ਹਿੱਕ ਵਿੱਚ ਜੋਰ ਹੁੰਜਾ ਮਾਰਦਾ
💪💪💪💪💪💪
ਜਿੰਮ ਵਿੱਚ ਛਾਤੀਆ ਨੇ ਗੁਧੀਆ
💪💪💪💪💪💪💪
ਚੈਟਿੰਗਾ ਈ ਹੁੰਦੀਆ ਨੇ ਨੈੱਟ ਤੇ
💪💪💪💪💪💪💪
ਕਦੇ ਅੱਣਖਾ ਨਹੀ ਡਾਊਨਲੋਡ ਹੁੰਦੀਆ 👌


Download Image

#ਗੁਨਾਹਾਂ ਮੇਰਿਆ ਨੰੂ #ਤੇਰੀ_ਰਹਿਮਤ ੳੱੁਤੇ ਨਾਜ਼

#ਕਿਉਕੀ_ਮੈਂ_ਗਰੀਬ ਤੇ ਤੰੂ #ਗਰੀਬਨਵਾਜ


Download Image

ਅਬ ਹਿਚਕੀਆਂ ਆਤੀ ਹੈਂ ਤੋਂ ਪਾਣੀ ਪੀ ਲੇਤੇ ਹੈਂ..
ਯੇਹ ਵਹਿਮ ਛੋੜ ਦੀਆ ਕਿ ਕੋਈ ਯਾਦ ਕਰਤਾ ਹੋਗਾ..!!


Download Image

ਕਹਿੰਦੀ ਮੇਰੇ ਬਿਨਾ ਦਸ ਤੂੰ ਦਿਨਾ ਨੂੰ ਕਿਵੇ ਲੰਘਾ ਲੈਨਾ ਅਾ
ਮੈ ਕੇਹਾ ਤੜਕੇ ਨੀ ਪਾੲੀਅਾ ਦਿਨੇ ਅਧੀਅਾ ਤੇ ਸ਼ਾਮ ਨੂੰ ਨੀ ਬੋਤਲ ਮੁਕਾ ਲੈਨਾ ਅਾ


Download Image

√ ਕਦੇ ਦੋਗਲੇ stunt ਨਇਉ ਖੇਢੀ ਦੇ √
√ਛਅੈ ਉਪਰੀ ਤੈ ॅਮੁਛਾ ਨਇਉ ਚਾੜिਆ√


Download Image

ਤੈਨੂੰ #ਅੱਜ ਤੱਕ ਮੇਰਾ ਬੋਲਣਾ #ਤੰਗ ਕਰਦਾ #ਰਿਹਾ ਅੱਜ ਤੋਂ ਮੇਰੀਆਂ #ਖਾਮੋਸ਼ੀਆਂ ਤੰਗ #ਕਰਿਆ ਕਰਨ ਗੀਆਂ.

Download Image

##ਐਵੇ ਪੋਨੀ💁ਵਾਲੀ ਜੱਟ ਨੂੰ ਨਾ ਪੁੱਗਣੀ ..
ੳੁਹਦੀ ਗੁੱਤ ਲੱਤ ਤੱਕ ਹੋਉਗੀ ...
ਮੁੰਡਾ #ਸਰਦਾਰ 👳ਆ ਸ਼ੌਕੀਨ ਸਿਰੇ ਦਾ,
#ਸਰਦਾਰਨੀ👰 ਵੀ ਅੱਤ👌👌 ਹੋਉਗੀ ..


Download Image

ਬਾਹਾਂ ਜਿਹੇ ਵੀਰਾ ਨੂੰ ਤੂੰ ਨਿੰਦ ਦੀ ਫਿਰੇ.
ਸਾੜ ਤੋ ਬਚਾਉਦੇ ਹੱਥੀ ਛਾਂ ਕਰਕੇ.
ਯਾਰੀਆ ਚ ਫਿੱਕ ਤੂੰ ਪਵਾਉਦੀ ਰਹਿੰਦੀ ਸੀ.
ਛੱਡਿਆ ਯਾਰਾ ਨੇ ਤੈਨੂੰ ਤਾ ਕਰਕੇ


Download Image

ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ ,
ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥


Download Image

#ਦਿਲ ਕੋਈ #ਖਿਡੌਣਾ ਨੀਂ ਜੋ #ਤੋੜ ਤੋੜ #ਵੇਖਦਾ ਏ
#ਪਿਆਰ ਕੋਈ #ਹਿਸਾਬ ਨੀਂ ਜੋ #ਜੋੜ ਜੋੜ #ਵੇਖਦਾ ਏ.


Download Image

ਵੇ ਮੈਂ #ਉਹਨਾਂ ਵਰਗੀ #ਨਈਂ
ਜੋ #ਦਿਲ #ਤੋੜਦੀਆਂ ਨੇ


Download Image

« Previous1...2223242526...78Next »
📝 Text Status 🏠 Home 📂 Categories 🎥 Video Status