🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਮੈਂ ਕਾਗਜ਼ ⛵️ਦੀ ਬੇੜੀ ਰੱਬਾ 😇ਤੂੰ ਮੈਨੂੰ ਪਾਰ ਲੰਘਾਇਆ
ਸ਼ੁਕਰ🙏ਕਰਾਂ ਮੈਂ ਤੇਰਾ ਹਰਦਮ ਜੋ ਮੰਗਿਆ ਸੋ ਪਾਇਆਮੈਂ ਕਾਗਜ਼ ⛵️ਦੀ ਬੇੜੀ ਰੱਬਾ 😇ਤੂੰ ਮੈਨੂੰ ਪਾਰ ਲੰਘਾਇਆ
ਸ਼ੁਕਰ🙏ਕਰਾਂ ਮੈਂ ਤੇਰਾ ਹਰਦਮ ਜੋ ਮੰਗਿਆ ਸੋ ਪਾਇਆ
Download Image
ਬਾਪੂ ਵੇਖ ਲੀ ਸਰੀਕਾਂ ਦੇ ਰੰਗ ਓੱਡ ਜਾਣੇ , ਪੁੱਤ ਤੇਰਾ ਜਦੋ ਕੁਝ ਬਣ ਜਾੳਗਾ
Download Image
ਜਿਹੜੇ ਬੇਮਤਲਬ ਕਿਸੇ ਦੀ ਕਮੀਆਂ ਦਾ ਬਖਾਨ ਕਰਦੇ ਨੇ
ਅਸਲੀਅਤ ਚ ਖੂਬੀਆਂ ਦੀ ਘਾਟ ਉਨ੍ਹਾਂ ਚ ਹੀ ਹੁੰਦੀ ਹੈ.
Download Image
ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ, ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ.
Download Image
🔫ਗੋਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ !
ਜਿੱਥੇ ਵੱਜਦੇ ਆ ☹ਸਾਹ ਸਾਹ ਕਰਾ ਦਿੰਦੇ ਨੇ
ਮਾੜੇ 🚶♂️ਯਾਰ ਨਾਲੋ 4 ਵੈਰੀ ਵੱਧ 🙅🏻♂️ਰੱਖੀਏ
ਆਹ ਸਾਲੇ👨👦 ਦੋਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ
Download Image
Jatt ਦੀ ਰਗਾ ਵਿੱਚ ਤੂੰ ਬੋਲਦੀ....
ਹੋਂਸਲੇ ਚ ਬੋਲਦੇ ਨੇ ਯਾਰ ਮਿੱਠੀਏ....
Download Image
ਜਿਹੜੇ ਚਿਕਨੇ ਤੂੰ like ਬਿਲੋ ਕਰਦੀ ਉਹ ਮਿਤਰਾਂ ਦੇ #fann ਮੁੱਡ ਤੋਂ .
Download Image
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ
ਝਾਕਣੀ 👀 ਨਾ ਵੱਡੇ ਵੱਡੇ 👬 ਝਾੜ ਦੇਨੇ ਆ
Download Image
ਜ਼ਿੰਦਗੀ 'ਚ ਏਹੋ ਜੇਹੇ ਇਨਸਾਨ ਤੇ
ਕਦੇ ਜ਼ੁਲਮ ਨਾ ਕਰਨਾ, ਜਿਸ ਕੋਲ ਫਰਿਆਦ
ਕਰਨ ਲਈ ਖੁਦਾ ਦੇ ਬਿਨਾਂ ਕੋਈ ਹੋਰ ਨਾ ਹੋਵੇ।
Download Image
ਮੰਨਿਆ ਕਿ ਪਾਣੀ ਦੇ ਬੁਲਬਲੇ ਹਾ
ਪਰ
ਜਦੋ ਤੱਕ ਜਿਉਂਦੇ ਹਾ ਸਮੁੰਦਰ ਦੀ ਹਿੱਕ ਤੇ ਰਹਾਂਗੇ
Download Image
ਹੌ ਨਿਗਾਹਾ👀 ਕਾਤਲ ਨੇ ...
❤ਦਿਲਾ Nu 💞ਠਗਦੈਂ ਹਾਂ..... 👸ਤੈਰੀ ਜਿਥੈਂ ਸੌਂਚ 👎ਮੂੱਕੈ.....
👍ਅਸੀਂ ਸੌਚਣ ਲਗਦੈਂ 😘ਹਾਂ
Download Image
#ਜਿੰਦਗੀ ਤਾਂ ਆਪਣੇ ਹੀ #ਦਮ 💪 ਤੇ
#ਜੀਅ ਹੁੰਦੀ ਹੈ.......ਦੂਜਿਆ ਦੇ #ਮੋਢਿਆ ਤੇ ਤਾਂ #ਅਰਥੀਆ
ਉਠਦੀਆ ਨੇ
Download Image
ਖੁਸਬੂ ਕਿਉ ਨਾ ਆਞੇ🤔ਗੀ ਮੇਰੀ ਕਬਰ 💼 ਵਿੱਚੋ,
ਮੈ 👇 ਉਮਰ ਗੁਜਾਰੀ ਹੈ,🌹 ਗੁਲਾਬ 🌹ਵਰਗੇ ਯਾਰਾ👬 ਦੇ ਨਾਲ
Download Image
?ਭਾਵੇ ਅਸੀ ਕਈਆ ਨੂੰ ਹਜ਼ਮ ..ਹੀ ਨਾ ਹੋਈਏ ?
ਪਰ ਚਰਚੇ ?ਉਹਨ੍ਹਾਂ ਦੀਆ ਜੁਬਾਨਾ ਉਤੇ.. ਸਾਡੇ ਨਿੱਤ ਰਹਿਣ ਗੇ
Download Image
ਮੰਨਿਆ ਕੇ #ਅਸਲਾ ਜਰੂਰੀ ਜੰਗ ਲਈ
#ਅਸਲੇ ਤੋੰ ਪਹਿਲਾ ਚੰਗੇ ਯਾਰ ਚਾਹੀਦੇ
Download Image
ਪਿੰਡਾ ਦੇ ਮੁੰਡਿਆ ਦੇ ਰੰਗ ਕਾਲੇ ਹੁੰਦੇ ਨੇ,,
ਗੋਰੇ ਚਿੱਟੇ ਬੀਬਾ ਬਸ ਲਾਲੇ ਹੁੰਦੇ ਨੇ..
ਉਹ ਰੱਖਦੇ ਨੇ ਕਰਕੇ ਕਲੀਨ ਛੇਵ,,,
ਪਿੰਡਾ ਵਾਲੇ ਬੀਬਾ ਮੁੱਛਾਂ ਵਾਲੇ ਹੁੰਦੇ ਨੇ.
Download Image
ਤੂੰ ਲਾਈਆਂ ਹੀ ਨਹੀਂ ਸੀ
ਸਾਡੇ ਨਾਲ ਦਿਲੋਂ ਯਾਰੀਆ
ਨਿਭਾਉਣ ਦੀ ਤਾਂ ਗੱਲ ਬੜੀ ਦੂਰ ਹੀ ਰਹੀ
Download Image
" ਝੁਕਾ ਸਿਰ ਜੋ ਮੇਰਾ ਫਕੀਰ ਕੇ ਅਦਬ ਮੇਂ
ਮੁਝੇ ਖ਼ੁਦਾ ਕੇ ਅਦਬ ਕਾ ਅਹਿਸਾਸ ਹੋ ਗਯਾ,
ਯਾਦ ਨਾ ਥਾ ਜੋ ਇਕ ਪਲ ਮੁਝੇ, ਵਹੀ ਖ਼ੁਦਾ ਆਜ
ਮੇਰੀ ਹਰ ਸਾਂਸ ਹੋ ਗਯਾ "
Download Image
🌹🌹🌹🌹🌹🌹🌹🌹🌹 ਮੇਰੇ ਵਲੋਂ ਅਤੇ ਮੇਰੇ ਸਮੂਹ ਪਰਿਵਾਰ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਅਨੁਸਾਰ ਆ ਰਹੇ ਨਵੇਂ ਸਾਲ ਦੀ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਕਰੋੜ ਕਰੋੜ ਵਧਾਈ ਹੋਵੇ ਜੀ (14-3-2018 ) 1 ਚੇਤਰ ਨਵਾ ਸਾਲ 🌹🌹🌹🌹🌹
Download Image
ਓਦਾਂ ਤਾਂ ਰੱਬ ਦੀਆਂ ਰਜ਼ਾਵਾਂ ਦਾ ਰੱਬ ਨੂੰ ਈ ਭੇਤ ਹੁੰਦੈ ,
ਪਰ ਸ਼ੇਰ ਜਦ 2-3 ਕਦਮ ਪਿੱਛੇ ਹਟ ਜਾਵੇ ਤਾਂ ਇਹ...
ਹਾਰ ਦਾ ਨਹੀਂ, ਹਮਲੇ ਦਾ ਸੰਕੇਤ ਹੁੰਦਾ !
Download Image
#ਪਤਾ ਤੈਨੂੰ #ਤੇਰੇ ਬਿਨਾਂ #ਜੀਅ ਨਈਂ #ਸਕਦੇ
ਤੈਨੂੰ #ਇਹੋ ਸਾਡੀ #ਕਮਜ਼ੋਰੀ ਲੱਭ ਗਈ
Download Image
ਹੁਣ ?ਸਮਝਾ ਰਹੀ ਆਂ #kAKå #ਸਲੀਕੇ ਨਾਲ ਰਹਿ
⌛ਫੇਰ #ਭੈਣੇ_ਭੈਣੇ ਕਹਿ ਕੇ #ਮਾਫੀਆਂ ?ਮੰਗੇਗਾਂ
ਜਦ #Pb_.. ?ਆਲੀ ਨਾ ?#ਪੰਗਾ ਗਿਆ ਪੈ।
Download Image
#ਮਿੱਠੇ ਹੋ ਕੇ ਤਾਂ ਯਾਰਾਂ ਵਜਦੀਆਂ ਜੱਗ ਤੇ ਠੱਗੀਆਂ ਨੇ
ਤੇ ਅਸੀਂ ਓਥੇ ਅੜ੍ਦੇ ਜਿੱਥੇ ਕੋਲ ਕਰਾਰ ਹੋ ਗਏ
Download Image
👩Style ਮੇਰਾ ,
👉Character ਮੇਰਾ ,
👉Life ਵੀ ਮੇਰੀ ,
🤔But🤔
Problem ਦੁਨੀਆਂ ਨੂੰ ਹੋ ਰਹੀ 😇 ,
Hadd ਹੀ ਹੋਗੀ ਸੱਚੀ
Download Image
ਝੁਕਣਾ ਸਿੱਖਲਾ ਬੰਦਿਆ
ਵਾਹਿਗੁਰੂ ਤੈਨੂੰ ਆਪ ਉਚਾਈ ਤੱਕ ਲੈ ਕੇ ਜਾਵੇਗਾ.
Download Image
ਤੇਰੇ ਨਾਲ ਮੁਸਕਰਾ ਲਈ ਦਾ ਸਮਾਂ ਹੱਸ ਕੇ ਟਪਾ ਲਈ ਦਾ
ਖੁਸ਼ੀਆਂ ਸਾਂਝੀਆਂ ਕਰ ਕੇ ਤੇਰੇ ਤੋਂ ਗਮ ਛੁਪਾ ਲਈ ਦਾ
Download Image
ਕੰਮ ਚੱਕੀਦਾ ਏ Felinga ਨਈ ਚੱਕਦੇ
ਲੈ ਕੇ EGO ਵਾਲੀ ਅੱਖ ਦੁਨੀਆਂ ਨਈ ਤੱਕਦੇ
Download Image
👉#ਜਦੋਂ ਹੋਵੇ 👌#ਲਾੳਣਾ.#ਸਿਰਾ.
ਲਾੲੇ #ਪੂਰੀ😎#ਰੀਝ ਜੀ.
😛#ਨਵਾਬ👈#ਫੇਲ👎#ਕਰੀਦੇ..
💁ਅਾਹ #ਹੀਰੋ😏ਹੂਰੋ #ਚੀਜ਼ ਕੀ..
Download Image
ਯਾਰਾਂ ਨੇ ਪਤੰਗ ਲਿਆ ਚਾੜ੍ ਗੋਰੀਏ
ਚੜ ਆ ਚੁਬਾਰੇ ਇੱਕ ਵਾਰ ਗੋਰੀਏ
Download Image
ਵਾਹ ਉਏ ਸੱਜਣਾ ਤੂੰ ਤਾਂ ਇਸ਼ਕੇ ਦੀ ਜ਼ਾਤ ਵੇਚਤੀ..
ਮੈਂ ਹੈਰਾਨ ਹਾਂ ਕੇ ਤਾਰਿਆਂ ਨੇ ਰਾਤ ਵੇਚਤੀ..👎
Download Image