🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
#ਯਾਰ #ਨਸੀਬਾਂ ਦੇ ਨਾਲ #ਮਿਲਦੇ
#ਯਾਰ ਬਣਾ ਕੇ #ਰੱਖ ਲੈ #ਗਹਿਣਾ
Download Image
ਤੂੰ ਖੁਵਾਬ ਦੇਖਦਾ ਸੀ ਉੱਚੇ
ਤੇ ਅਸੀ ਨੀਵਿਆਂ ਚ ਆਉਦੇ ਸੀ
ਤੂੰ ਬੋਲਦਾ ਸੀ ਝੂਠ ਤੇ ਅਸੀ ਸੱਚ ਜਾਣ ਚਾਹੁੰਦੇ ਸੀ ...
Download Image
?ਨਫ਼ਰਤ ਵੀ ਓਦਾਂ ਦੀ?
?ਯਰਾਨੇ ਵੀ ਓਦਾਂ ਦੇ?
?ਆਪਣੇ ਵੀ ਓਦਾਂ ਦੇ?
?ਬੇਗਾਨੇ ਵੀ ਓਦਾਂ ਦੇ?
Download Image
ਰੋਹੀ ਵਿਚ ਭੁੱਘਾ ਸੇਕਿਆ
ਨੀ ਤੇਰੇ ਨਾਲ ਲਾ ਕੇ ਯਾਰੀ
ਦੱਸ ਅਸੀ ਕਿਹੜਾ ਸੁੱਖ ਵੇਖਿਆ
Download Image
ਯਾਰੀਆਂ ਚ ਮੈਡਲ ਹੀ ਪਏ ਨੇ
ਆਸ਼ਕੀ ਚ ਲਈਆਂ ਨੀ ਟਰਾਫੀਆਂ ॥
Download Image
ਖਾਲਸਾ ਅਕਾਲ ਪੁਰਖ ਕੀ ਫ਼ੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜII
ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਖਾਲਸਾ ਪੰਥ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ।
Download Image
ਕੁਛ ਨੇਕੀਆ ਐਸੀ ਬੀ ਹੋਣੀ ਚਾਹੀਏ
ਜਿਨਕਾ ਖੁਦਾ ਕੇ ਇਲਾਵਾ ਕੋਈ ਗਵਾਹ ਨਾ ਹੋ
Download Image
ਸੱਤ-ਸੱਤ ਫੁੱਟੇ ਨੇਜੇ ਸੀ ਅਬਦਾਲੀ ਦੇ,
ਵਿੰਨ-ਵਿੰਨ ਸੁੱਟੇ ਪੰਜਾਬੀ ਤਾਂਵੀ ਮੁੱਕੇ
ਨਾ ।
ਤਿੰਨ ਇੰਚ ਦੀਆਂ ਸਿਗਰਟਾਂ ਅਤੇ ਸਿੰਰਜਾਂ ਨੇ,
ਪੂਰਾ ਪੰਜਾਬ ਮੁਕਾਤਾ ਸ਼ਾਇਦ ਹੁਣ ਉੱਠੇ ਨਾ
Download Image
ਹੌਲੀ ਹੌਲੀ ਪਹੁੰਚ ਵਿਚੋਂ ਦੂਰ ਹੁੰਦੀ ਗਈ
ਮੇਰੀ ਉਹਨੂੰ ਪਾਉਣ ਦੀ ਔਕਾਤ ਮੁੱਕ ਗਈ...
Download Image
ਹੁਣ ਯਾਰ ਯਾਰ ਦੀ ਰੰਨ ਤੇ ਅੱਖ ਰੱਖ ਲੈਦੇ ਨੇ .
.
ਕਾਹਦੀ ਯਾਰੀ ਪਿੰਠ ਤੇ ਛੁਰਾ ਚਲਾਉਦੇ ਨੇ.
Download Image
#Katheyan ne laini #selfie
Phiran #boch boch #pab dhardi
Na #kitte meri #sass nind de
#Gore rang di #care phiran #kardi
Download Image
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!
Download Image
#Dil Utte #Kise Da #Zor Nhii
#Tere Binaa #Sjnaa
Mera Koi #Horr Nhi
Download Image
Tu ਤਾਂ ਵਾਆਦਾ ਕੀਤਾ ਸੀ ਹਰ ਰਾਤ ਯਾਦ ਕਰਨ ਦਾ
ਕੀ ਹੋਇਆ????
♡ਦਿਲ ਭਰ ਗਿਆ ਜਾਂ ਤੇਰੇ ਸ਼ਹਿਰ ਚ ਰਾਤ ਨਹੀ ਹੁੰਦੀ
Download Image
ਦੇਵੀ ਚੰਗਿਆ ਦਾ ਸਾਥ ਗੱਲਾਂ ਚੰਗੀਆਂ ਕਰਾਈ,
ਪਾਪ ਕਰਨੋ ਬਚਾਈ ਸਦਾ ਚੰਗੇ ਪਾਸੇ ਲਾਈ,,🌾
Download Image
ਅੱਤ ਉਤ ਨੂੰ ਮਾਰ #ਗੋਲੀ
ਹੁਣ ਤਾਂ ਭੁਲੇਖੇ ਦੂਰ ਕਰਾਂਗੇ
Download Image
ਉਹ ਦੁਸ਼ਮਣ ਬਣ ਕੇ
ਮੈਨੂੰ ਜਿੱਤਣ ਨਿਕਲੇ ਸੀ
ਦੋਸਤੀ ਕਰ ਲੈਂਦੇ ਤਾਂ
ਮੈਂ ਆਪ ਹੀ ਹਾਰ ਜ਼ਾਦਾ
Download Image
ਜੇ ਕਦੇ ਦੇਖਣਾ ਹੋਇਆ ਕਿ ਕਿੰਨਾ ਅਧੂਰਾ ਹਾਂ ਮੈਂ ਤੇਰਾ ਬਿਨਾਂ
ਤਾਂ...
ਆਪਣੇ ਨਾਮ ਵਾਲੇ ਅੱਖਰਾਂ ਚੋਂ ਮੇਰੇ ਨਾਮ ਵਾਲੇ ਅੱਖਰ ਮਿਟਾ ਕੇ ਦੇਖ ਲਵੀਂ
Download Image
ਤੇਰੇ ਨਾਲ ਨਿਭਾਅ ਸਾਥੋਂ ਯਾਰੀਆਂ ਨੀ ਹੋਣੀਆ
ਰੱਜੇ ਪੁੱਜੇ #Jatt ਤੋਂ ਦਿਹਾੜੀਆਂ ਨੀ ਹੋਣੀਆ
Download Image
ਤੂੰ ਸਾਰਾ ਕੁਝ ਨਾਂ ਪੁੱਛਿਆ ਕਰ
ਐਨਾ ਕੁਝ ਦੱਸਣਾ ਔਖਾ ਏ
ਉਜੜਨਾ ਐਨਾ ਔਖਾ ਨਹੀਂ
ਪਰ
ਮੁੜ ਕੇ ਵਸਣਾ ਔਖਾ ਏ
Download Image
ਉਦਾਸੀ ਐਲਾਨ ਕਰਦੀ ਹੈ
ਹੁਣ ਤੇਰੇ ਬਿਨਾ ਗੁਜ਼ਾਰਾ ਹੋਣਾ ਮੁਸ਼ਕਲ ਹੈ
Download Image
♠ਸਜਣਾ ਦੀ िਜਦਗੀ ਚ੍ ਕੁਝ ਵੀ ਨਾ fake ♠
♣ ਤਾਹੀ ਤਾ ਸ਼ਲ਼ਾਰੂਆ ਨੂੰ ਲਗਦਾ ਆ ਸੇਕ♣
Download Image
#ਕਦੇ ਕਦੇ #ਖੁਦਕੁਸ਼ੀ ਐਦਾਂ
#ਵੀ ਕੀਤੀ #ਜਾਂਦੀ ਹੈ।
#ਸਾਹ ਚੱਲਦੇ #ਰਹਿੰਦੇ ਨੇ
ਤੇ #ਸੁਪਨੇ #ਮਰ ਜਾਂਦੇ ਨੇ
Download Image
ਲਾਈਏ ਸਿੰਨ ਕੇ ਨਿਸ਼ਾਨਾ ਅਸੀਂ ਕਰਦੇ ਕੋਈ ਚੁੱਕ ਨਾਂ .ਦੇਸੀ ਬੰਦੇ ਹਾਂ ਜਮਾਂ ਸਟਾਰਾ ਵਾਲੀ ਲੁੱਕ ਨਾ
Download Image
#ਸਾਡਾ ਤੇਰੇ #ਬਿਨਾਂ ਹੋਣਾ ਨੀ #ਗੁਜ਼ਾਰਾ
#ਰੁੱਸ ਕੇ ਨਾ #ਬਹਿ ਸੱਜਣਾ
Download Image
ਬਹੁਤ ਖ਼ਾਮੋਸ਼ੀ ਨਾਲ ਟੁੱਟ ਗਿਆ..
ਉਹ ਿੲੱਕ ਭਰੋਸਾ ਜੋ ਤੇਰੇ ਤੇ ਸੀ....!!!
Download Image
ਖੂਨ🌡 ਚ ਰਸੂਕ ਜਿਦੀਪਣਾ🤺 ਮਿੱਠੀੲੇ👰🏻
ਮੌੜਾਂ 🛣ੳੁੱਤੇ ਬਹਿਕੇ ਅੱਲੜਾਂ👰🏻🧝🏻♀ ਨੀ ਪੱਟੀਅਾ🚫.
Download Image
#_billo ੲਿਸ 😉 #_ਸਾਲ ਲੈਣੀ ਮੈਂ👌 #_ਪ੍ਰਧਾਨਗੀ💪
😘ਨੀ #_ਆਉਂਦੇ ਸਾਲ☺ #_ਤੇਰੇ ਨਾਲ #_ਲਾਵਾਂ👫 ਲੈਣੀਆਂ
Download Image
ਅੱਜ ਮੇਰੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ🙏🏻🙏🏻🙏🏻🚩🚩🚩
Download Image
ਇਕ ਮੈਡਲ 👑ਸੋਨੇ ਦਾ ਤੇਰੇ 🙋🏻♀️ ਲਈ ਵੀ ਬਣਦਾ 🤷🏼♂️
ਨੀ ਚੰਗਾ ਖੇਡਕੇ ਗਈ ਏ ਨਾਲ ਦਿਲ ❤️ ਦੇ ।
Download Image