😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ
🔥 Best Punjabi Attitude Status & Ghanti Shayari for WhatsApp
👥ਇਨਸਾਨ ਦੇ ਸਰੀਰ ਦਾ ਸਭ
ਖੂਬਸੂਰਤ ਹਿੱਸਾ💝 ਦਿਲ ਹੈ
ਜੇ ❤ਦਿਲ ਹੀ ♥ਸਾਫ ਨਹੀ
ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫
Download Image
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼ ਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
Download Image
#ਕੁੰਡੀ_⚓#_ਅੜੀ_ਤੋਂ_ਚਗਾਠਾਂ_🚪#_ਨਈਓ_ਪੱਟਦੇ
#ਨੀ_ਯਾਰ_ਪੂਰਾ_ਕਿਲਾ_🏰#_ਢਾਉਂਦੇ_ਨੇ🏒
#ਜਾਨ_😎#_ੳੁਹਨਾਂ_ੳੁੱਤੋ_ਦੇੲੀੲੇ_😄#_ਵਾਰ_ਮਿੱਤਰੋ
#ਜਿਹੜੇ_ਸਾਨੂੰ_ਦਿਲੋਂ_ਚਾੳੁਂਦੇ_ਨੇ..
Download Image
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ
VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻
Download Image
ਕੰਡੇ ਜੰਮਦੇ ਹੀ ਤਿੱਖੇ ਹੁੰਦੇ ਬੱਲਿਆ,
ਟੀਕੇ ਲਾ ਕੇ ਦਲੇਰੀਆਂ ਨੀ ਆਉਂਦੀਆਂ💉💉
Download Image
👉ਬਹੁਤ ਬੁਰਾ ਲੱਗਦਾ ਹੈ, ਜਦੋਂ ਮੈਨੂੰ BYE ਕਹਿ ਕੇ ਵੀ ਅਾਪ Online ਰਹਿੰਦੇ ਨੇ 😂....
Download Image
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।
ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
Download Image
ਓ 😕ਕਮਲਿਆ ਦਿਲਾ💞 ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀਆ ,,
ਮੂਹ☺ਤੇ ਜੀ ਜੀ ਤੇ ਪਿਛੋ ਕੀ ਕੀ ਜੁਗਤਾ😠 ਘੜਦੀ ਏ ਦੁਨੀਆ.🌎!!
Download Image
ਸੁਣ ਓਏ ਦੁਸ਼ਮਣਾ ਤੂੰ ਕੀ ਜਾਣੇ ਸਾਡੀ ਦੁਸ਼ਮਣੀ ਬਾਰੇ ਜਿਸ ਉਮਰ ਚ ਤੂੰ ਪਤੰਗਾਂ ਕੱਟੀਆ ਨੇ ਉਸ ਉਮਰ ਚ ਅਸੀ ਜੇਲਾਂ ਕੱਟੀਆਂ ਨੇ.
Download Image
ਤੇਰੇ☝ਬਿਨਾਂ ਆਸ ਕਿਤੇ ਹੋਰ ਨਾ ਧਰਾਂ।।
ਏਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ😢ਨਹੀਂ...*
ਹਰ ਵੇਲੇ ਤੇਰਾ ਸ਼ੁਕਰਾਨਾ👏ਹੀ ਕਰਾ।
Download Image