😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ
🔥 Best Punjabi Attitude Status & Ghanti Shayari for WhatsApp
ਰੱਬ ਦੇ ਰੰਗ ਵੀ ਨਿਆਰੇ ਆ
.
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆਂ ਨੂੰ ਅਸੀਂ ਜਾਨ ਤੋਂ ਪਿਆਰੇ ਆ
Download Image
Yarri ਤਾਂ ਔਖੇ ਵੇਲੇ ਪਰਖੀ ਜਾਂਦੀ ਆਂ ..
ਰੋਜ ਹੱਥ✋ਮਿਲਾੳੁਣ ਵਾਲਾ Yarr ਨਹੀ ਹੁੰਦਾ ..
Download Image
ਠੱਗੀ ਠੋਰੀ 22 ਮਲੰਗ ਮਾਰਦੇ, ਅਸੀਂ ਹੱਕ ਦੀ ਕਮਾਈ ਨਾਲ ਡੰਗ ਸਾਰਦੇ
.
ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਨੇ ਆ, ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ 😊johal
Download Image
ਹੰਝੂਆਂ ਦੀ ਬਰਸਾਤ ਨਾ ਹੋਵੇ
ਬੇਦਰਦੀ ਕੋਈ ਰਾਤ ਨਾ ਹੋਵੇ
Download Image
ਅੜਬ ਜਿਹਾ #ਸੁਭਾਅ ਬਗਾਵਤੀ #ਿਜਹਾ ਖੂਨ ਏ 🌟🌟🌟
#ਆਪਣੇ ਅਸੂਲ #ਤੇ ਆਪਣੇ #ਕਨੂਨ ਨੇ✨✨✨
Download Image
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
Download Image
ਕਿਤੇ ਅੜ ਜੇ ਗਰਾਰੀ ਵੈਰ ਨਹੀਓੁ ਮੁੱਕਦਾ ਜਿੱਥੇ ਮੰਨੇ ਨਾ ਜਮੀਰ ਸਿਰ ਨਹੀਓੁ ਝੁਕਦਾ
Download Image
ਗਲਤੀਆਂ ਸੁਧਾਰੀਆਂ ਜਾ ਸਕਦੀਆਂ ਗਲਤਫਹਿਮੀਆਂ ਵੀ ਸੁਧਾਰੀਆਂ ਜਾਂ ਸਕਦੀਆਂ ਪਰ ਗਲਤ ਸੋਚ ਕਦੇ ਵੀ ਨੀ ਸੁਧਾਰੀ ਜਾ ਸਕਦੀ
Download Image
ਲੋਕੀ ਆਖਦੇ ਨੇ ਗਾਹ 👳ਮੁੰਡਾ ਪਾਈ ਜਾਂਦਾ ਆ.
ਕਿੱਥੋਂ 📷ਫੋਟੋਆਂ ਕੱਢ ਕੱਢ ਕੇ ਪਾਈ ਜਾਂਦਾ ਆ.
ਕਈ #facebook ਵਾਲੇ 👲ਉਸਤਾਦ ਆਖਦੇ
ਓੁਹ 👌ਅੱਤ ਉੱਤੇ 👌ਅੱਤ ਕਰਵਾਈ ਜਾਂਦਾ ਆ..
Download Image
ਪਹਿਲਾਂ ਆਪਣਾ “attitude” set ਕਰ ਫਿਰ ਮੈਨੂੰ set ਕਰਨ ਦੇ ਸੁਪਨੇ ਵੇਖੀ.
Download Image