😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ

🔥 Best Punjabi Attitude Status & Ghanti Shayari for WhatsApp

ਤੇਰੀ ਯਾਦ ਵੀ ਕਮਾਲ ਕਰਦੀ ਹੈ•٠·
ਪਤਾ ਨਹੀ ਮੈਨੂੰ ਕਿੱਦਾ ਦੇ ਸਵਾਲ ਕਰਦੀ ਹੈ•٠·
ਇੱਕ ਪਲ ਵੀ ਮੈਨੂੰ ਇੱਕਲਾਂ ਨਹੀ ਛੱਡਦੀ•٠·
ਤੇਰੇ ਨਾਲੋ ਜਿਆਦਾਂ ਤੇ ਇਹ ਮੇਰਾ ਖਿਆਂਲ ਕਰਦੀ ਹੈ•٠


Download Image

ਅਾਹ #ਜਿਹੜੇ ਸਾਨੂੰ #ਥੱਲੇ👦 ਲਾਓਣ ਨੂੰ #ਫਿਰਦੇ ਅਾ,
ਜਰਾ ਸਮਝਾ #ਦਿਓ ੲਿਹਨਾ ਨੂੰ, ਕੇ 😈😈#ਟੈਪੂੰਅਾ ਨਾਲ ਕਦੇ #ਟਰੈਕਟਰਾ🚜 ਨੂੰ ਟੋਚਨ ਨੀ ਪੈਦੇਂ...


Download Image

ਅਕਲ ਤਾਂ ਬਹੁਤ ਬਖਸ਼ੀ ਹੈ ਉਸ ਮਾਲਕ ਨੇ..🙏
ਐਂਵੇ ਕੁਝ ਫਿਕਰਾਂ ਨੇ ਮੱਤ ਮਾਰੀ ਆ..


Download Image

ਓਦੋਂ ਬੜੀ ਸੌਹਣੀ ਨੀਂ ਤੂੰ ਲਗਿਆ ਕਰੇਗੀ ਜਦੋਂ ਚੁਕਿਆਂ ਕਰੇਗੀ ਗੋਦੀ ਮੁਂਡਾ ਜਟ ਦਾ

Download Image


ਜੁੱਤੀ ਥੱਲੇ ਰੱਖੀਆ ਨੇ ਰਾਜ ਨੀਤੀਆ ਕਦੇ ਕੁੜੀਆ ਦੇ ਪਿਛੇ ਨਹੀ ਲੜਾਇਆ ਕੀਤੀਆ


Download Image

ਵੇ ਕਾਹਨੂੰ ਕਰਦਾ ਘੁਮਾਣ😏,ਉਂਦੋ ਟੁੱਟ ਜਾਣਾ ਮਾਣ😟,ਜਦੋ ਅੱਤ ਵਾਲਾ ਅੱਧਕ ROTate ਹੋ ਗਿਆ……..

Download Image

👉ਫੂਕਰੀ ਹੰਕਾਰ ਕੋਲੋ ਦੂਰ ਹਾਂ 😀ਹੱਸ ਕੇ ਮਿਲੀ ਦਾ ਏ ਸਬ👬 ਨੂੰ, . ਇੱਕ ਚੇਤੇ ਰੱਖੀਏ #ਔਕਾਤ👏 ਆਪਣੀ,ਇੱਕ ਚੇਤੇ ਰੱਖੀਦਾ ਏ 🙏ਰੱਬ🙏ਨੂੰ.

Download Image

ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ.

Download Image

ਟੋਰ ਨਾਲ ਰਹਿੰਦਾ ਨਹੀਉ # ਅੱਤ ਚੱਕਦਾ_
ਨਾ ਹੀ # ਚੇਲਾ ਬਣਦਾ ਤੇ ਨਾ ਹੀ # ਰੱਖਦਾ_


Download Image

ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ
.
ਏਹੋ ਜਿਹੇ ਰੱਖ ਕੇ ਅਸੂਲ ਚੱਲੀਏ


Download Image

« Previous1...3940414243...125Next »
📝 Text Status 🏠 Home 📂 Categories 🎥 Video Status