😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ
🔥 Best Punjabi Attitude Status & Ghanti Shayari for WhatsApp
"ਚੁੱਪ ਰਿਹਣਾ ਇੱਕ ਸਾਧਨਾ ਹੋ ਸਕਦੀ ਹੈ ਪਰ ਸੋਚ ਸਮਝ ਕੇ ਬੋਲਣਾ ਇੱਕ ਕਲਾ ਹੈ"
Download Image
"ਧੋਖਾ ਦੇਣ ਵਾਲ਼ਿਆਂ ਦਾ ਵੀ ਸ਼ੁਕਰੀਆ ਅਦਾ ਕਰਿਆ ਕਰੋ ਕਿਊਂਕਿ ਅਗਰ ਓਹ ਤੁਹਾਡੀ ਜ਼ਿੰਦਗੀ ਚ ਨਾ ਆਉਂਦੇ ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ"
Download Image
"ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ selfie ਨਾ ਲਓ… ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ crop ਵੀ ਨਾ ਕਰ ਸਕੋ"
Download Image
"ਬਣ ਨਾ ਦੀਵਾਨਾ ਦਿਲਾ,ਜੱਗ ਹੈ ਬੇਗਾਨਾ ਦਿਲਾ"
Download Image
"ਵਕ਼ਤ ਤਜੁਰਬਾ ਤਾ ਦੇ ਜਾਂਦਾ.. ਪਰ ਮਾਸੂਮੀਅਤ ਖੋ ਲੈ ਜਾਂਦਾ ਹੈ |"
Download Image
"ਕਿੱਥੇ ਜਾਨੀ ਏ ਕੱਤੇ ਦੀ ਧੁੱਪ ਬਣਕੇ ਹਵਾਵਾਂ ਤੈਨੂੰ ਪੁੱਛਣ ਗੀਆਂ"
Download Image
"ਮੁੱਛ ਫੁੱਟ ਪੀ ਗੱਭਰੂ ਨੂੰ, ਨੀ ਗੁੱਤ ਤੇਰੀ ਨਾਗ ਬਣਨ ਨੂੰ ਕਾਹਲੀ, ਮੁੰਡਾ ਧਰ ਕੇ ਸੌਂਦਾ ਏ ਮੰਜੇ ਦੇ ਪਾਵੇ ਨਾਲ ਦਨਾਲੀ"
Download Image
"ਚੁੰਨੀ ਰੰਗ ਦੇ ਲਲਾਰੀਆ ਵੇ ਮੇਰੀ, ਸੱਜਣਾਂ ਦੀ ਪੱਗ ਵਰਗੀ"
Download Image
"ਏਨਾਂ ਮਸ਼ਰੂਫ ਕਿੱਥੇ ਹੋ ਗਿਆ ਸੱਜਣਾਂ, ਅੱਜ ਕੱਲ ਦਿਲ ਦੁਖਾਉਣ ਵੀ ਨਹੀਂ ਅਾਉਂਦਾ""ਜੱਟੀ ਮੰਨਿਆਂ ਤੂੰ ਹੀਰ ਵਰਗੀ, Jatt ਦਾ ਵੀ ਸੁਣ ਅੱਲੜੇ ਪਾਣੀ ਪਿੰਡ ਦੀ ਮੰਡੀਰ ਭਰਦੀ"
Download Image
ਰੱਖ K #ਵਰਤ #Sardar ਨਈਉਂ ਮਿਲਣੇ ਨੀ
#ਗੁਰੂ ਘਰ #ਜਾਇਆ ਕਰ #ਸਵੇਰ ਸ਼ਾਮ ਨੀ
Download Image