😎 Attitude Status Punjabi (2026) - ਨਵੇਂ ਐਟੀਟਿਊਡ ਤੇ ਰੌਇਲ ਪੰਜਾਬੀ ਸਟੇਟਸ

🔥 Best Punjabi Attitude Status & Ghanti Shayari for WhatsApp

‪#‎ਯਾਰਾਂ‬ ਨਾਲ ਯਾਰੀਅਾ ਤੇ ‪#‎ਵੈਰੀਅਾ‬ ਨਾਲ ਵੈਰ ਨੀ ‪#‎ਚੰਗਿਅਾ‬ ਨਾਲ ਮਿੱਠੇ ਅਾਂ ਤੇ ‪#‎ਕੌੜਿਅਾ‬ ਲੲੀ ਜੈਅਰ ਨੀ

Download Image

ਿਪੱਛਲੇ ਜਨਮ 'ਚ ਕੀਤਾ ਕੋਈ ਪੁੰਨ ਹੋਉੁ,ਿਜਹੜਾ ਜੰਮੇਆ ਮੈ ਿਸੰਘ ਸਰਦਾਰਾਂ ਦੇ..
ਸਾਨੂੰ ਫੋਕੇ ਪਿਹਰਾਵੇਅਾਂ ਦੀ ਲੋੜ ਨਹੀ,ਗੁਰਾਂ ਨੇ ਬਖਸ਼ੇ ਤਾਜ ਦਸਤਾਰਾਂ ਦੇ..


Download Image

ਜਿਹੜੀ ਇਗਨੋਰ😏ਮਾਰ ਕੇ ਸੀ👩COOL ਬਣਦੀ..
B•P ਦੀਆ💊ਗੋਲੀਆ ਤੇ ਲਾਤੀ ਜੱਟ ਨੇ.


Download Image

ਅੱਖਾਂ ਵਿੱਚ ਅੱਖਾਂ ਪਾ ਕੇ ਕੱਢ ਲੈਂਦੇ ਜਾਨ ਨੀਂ
.
ਸ਼ਕਲੋਂ ਸ਼ਰੀਫ ਮੁੰਡੇ ਅਕਲੋ ਤੂਫਾਨ ਨੀਂ


Download Image

ਯਾਰੀ👬 ਉਦੋਂ ਸਾਡੀ ਟੁੱਟੂ💔
ਜਦੋ ਦੰਦ ਜੁੜ ਗਏ ਛੱਡ ਸਿਵਿਆ ਚ ਜਦੋ ਲੋਕੀ🚶ਘਰ ਮੁੜ ਗਏ


Download Image

ਨੀ ਤੇਰਾchandigarh ਦੂਰ ਬੜਾ
.
ਸਾਡਾ pind ਬਾਰਡਰ ਦੇ ਨੇੜੇ.


Download Image

ਧੂੰਦਲੇ ਸਟਾਰ ਚਮਕਾਉਣੇ ਨੇ....
ਉਹ ਟਾਇਮ ਕਿੰਨਾ ਚੀਰ ਮਿੱਤਰਾਂ ਨੂੰ ਟਾਲ ਲੂ .


Download Image

ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ !!
ਨੀ ਮੈਂ ਏਨਾ ਵੀਂ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।


Download Image

ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ
.ਏਹੋ ਜਿਹੇ ਰੱਖ ਕੇ ਅਸੂਲ ਚੱਲੀਏ


Download Image

ਬਸ ਤੁਰਨ ਦੀ ਹਿੰਮਤ 👍ਰੱਖ ਰਾਹਾ ਬਹੁਤ ਨੇ
ਤੇਰੇ ਸਿਰ ਤੇ (ਮਾ ਬਾਪ ) ਦੀਆਂ ਦੁਵਾਵਾ ਬਹੁਤ ਨੇ


Download Image

« Previous1...1415161718...125Next »
📝 Text Status 🏠 Home 📂 Categories 🎥 Video Status