🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ੲਿਹ ਡੋਰ👫 ਰਿਸ਼ਤਿਅਾ ਦੀ.....
ਮੇਰੇ ਤੋ 👦ਤੋੜ ਦੇ 💔ਨੂੰ .....
ਤੈਂਨੂੰ ਦਰਦ😰 ਵੇ 👧ਬੇ-ਦਰਦਾ...
ੲਿੱਕ ਵਾਰ😨 ਵੀ ਨ ਅਾੲਿਅਾ.....
ਅਸੀ ਜਿੰਦਗੀ 💖ਗਵਾ ਲੀ ...
ਤੈਂਨੂੰ ਪਿਅਾਰ👫 ਵੀ ਨ 💘ਅਾੲਿਅਾ.....


Download Image

ਕਾਲਜ ਚ ਬੀਤੇ ਸਾਲ ਭੁਲਣੇ ਨਾ
.
ਕਿਸੇ ਹਾਲ ਲੰਘ ਜਾਣੀ ਭਾਵੇ ਏ ਜਵਾਨੀ


Download Image

🏻ਕਿਸੇ ਤੇ ਵਿਸਵਾਸਕਰਨਾ ਸਿਖੋ🏻..
ਸੱਕ ਤਾ ਸਾਰੀ ਦੁਨੀਆ👥 ਈ ਕਰਦੀ ਆ ..


Download Image

ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ
ਗੱਲ ਸੱਚ ਏ ਜਮਾ ਕਮਲੀ ਮੈਨੂੰ ਬਾਹਲਾ ਚਾਹੁੰਦੀ ਏ ♡♡


Download Image

ਹੱਥ ਵਿੱਚ ਆਈ ਕਬੂਤਰੀ, ਕਦੇ ਦਿੱਤੀ ਨਇਉ ਜਾਣ
.
ਅੱਤ ਦੇ ਸ਼ਿਕਾਰੀ ਆ, ਸਾਡੀ ਏਹੀ ਪਹਿਚਾਣ


Download Image

ਸ਼ੌਕ ਨੂੰ ਹੈ ਮੁੱਛ ਯਾਰ ਖੜੀ ਰੱਖਦਾ
.
ਵੇਖ ਕੇ ਚੜਾਈ ਜੱਗ ਰਹਿੰਦਾ ਮੱਚਦਾ glasses emoticon


Download Image

ਨੀਂਦ ਰੱਖ ਤੀ 💕ਉਡਾ ਕੇ...
---
ਨੈਣ ਨੈਣਾਂ ਵਿਚ ਪਾ ਕੇ ਕਾਬੂ ਕੀਤਾ ‪#‎ਜੱਟਨੀ‬ .... ---
ਹੁਣ ਗਿਣਦਾ ਏ ☆ਤਾਰੇ .....
ਨਿੱਤ ਚੜ੍ਹ ਕੇ ‪#‎ਚੁਬਾਰੇ‬ ਜਦੋਂ ਖੁੱਲ੍ਹੇ ਅੱਖ ਨੀ ... ---
ਜੇ ਉਹ ‪#‎Lg‬ ਦਾ ‪#‎rond‬ ‪#‎ਕਹਿਆਉਂਦਾ‬ ਅੜੀਓ....
😎😎 ਕਹਿਣ ਕੁੜੀਆਂ ‪#‎ਜੱਟੀਨੂੰ‬ ਗੋਲਾ ‪#‎ਤੋਪ‬ ਦਾ ....


Download Image

ਚੰਗੇ ਬੰਦੇ ਤੋ ਚੰਗੀਆ ਗੱਲਾ ਹੀ ਸਿਖੀਆ ਜਾਦੀਆ ਨੇ
.
ਤਜਰਬੇ ਤਾ ਆਪ ਹੀ ਕਰਨੇ ਪੈਦੇ ਆ


Download Image

ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ

Download Image

bhanve 4 dina da saath c oh ik wakhra he ehsas c oh jdo wakh hoyi tan inj laggeya jive nauha’n de nal maas c oh…


Download Image

ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ

Download Image

ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ।

Download Image

ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।

Download Image

ਸ਼ੀਸ਼ਾ ਜਿਨਾ ਮਰਜੀ ਚਮਕਦਾ ਹੋਵੇ
ਪਿਠ ਪਿਛੋਂ ਕਾਲਾ ਹੀ ਹੁੰਦਾ..


Download Image

ਪਹਿਲਾਂ ਲੋਕ emotional ਸਨ,
ਰਿਸ਼ਤੇ ਪਿਆਰ ਨਾਲ ਨਿਭਾਉਦੇ ਸਨ..
..
ਫਿਰ ਲੋਕ practical ਹੋ ਗਏ
ਰਿਸ਼ਤਿਆਂ ਦਾ ਫਾਇਦਾ ਚੁੱਕਣ ਲੱਗਪਏ …..
.. ਹੁਣ ਲੋਕ professional ਹੋ ਗਏ,…
ਰਿਸ਼ਤੇ ਲੱਭਦੇ ਹੀ ਉਹ ਨੇ ਜਿਨ੍ਹਾਂ ਦਾ ਫਇਦਾ ਚੁੱਕਿਆ ਜਾ ਸਕੇ…


Download Image

ਸਿਖਰ ਦੁਪਹਿਰੇ ਡਾਂਗ ਵਰਗਾ ਸ਼ੌਕੀਨ ........
ਬਿੱਲੀ ਅੱਖ ਨਾਲ ਚੌਰਾਹੇ ਵਿੱਚ ਠੋਕਤਾ...


Download Image

ਕੁੜੀਆ ਨੂੰ ਚੰਦ ਤੇ ਤਾਰਿਆ ਦੀ ਲੋੜ ਨਹੀ
..
..ਬਲਕਿ Ezatt ਤੇ Payar ਦੀ ਲੋੜ ਹੁੰਦੀ ਆ !


Download Image

ਜੇ ਰੱਖਣਾ JaAN ਬਣਾ ਕੇ..ਤਾਂ,ਕਾਕਾ ਜੀ AsOOL ਵੀ ਮੇਰੇ ਹੀ ਹੋਣਗੇ...
ATTiTuDe ਤਾਂ ਹੈ ਨਹੀ,ਪਰ ਥੋੜੇ ਬਹੁਤ NakHrE ਜਰੂਰ ਹੋਣਗੇ...


Download Image

ਨੀਚੇ ਦਿੱਤੇ alphabets ਨੂੰ ਇਦਾ ਸੈੱਟ ਕਰਨਾ ਆ ਕੇ ਇੱਕ romantic word ਬਣ ਜਾਵੇ...
ਜੋ ਏਂਦਾ ਕਰੇਗਾ...ਉਹੀ ਕਿਸੇ ਨੂੰ ਸਚਾ ਪਿਆਰ ਕਰਦਾ ਹੋਵੇਗਾ....
ਦੱਸੋ ਫਿਰ ਮਿੱਤਰੋ!!!!


Download Image

ਨੀਦ ਰੱਖਤੀ ੳੁਡਾ ਕੇ...ਕਾਬੂ ਕੀਤਾ ਜੱਟ ਨੀ...
ਹੁਣ ਗਿਣਦਾ ੲੇ...
ਤਾਰੇ ਚੜ ਕੇ ਚੁਬਾਰੇ...ਜਦੋ ਖੁੱਲੇ ਅੱਖ ਨੀ...


Download Image

ਜਿਸ ਲਈ ਨਿੱਤ Status ਪਾਉਨੇ ਆ..
.
.
.
.
. .
.
.
.
.
. .
.
.
.
.
ਪਤਾ ਲੱਗਾ ਉਹਦੇ ਫੋਨ ਚ ਤਾਂ ਪੰਜਾਬੀ Show ਈ ਨੀ ਹੁੰਦੀ...


Download Image

ਮੇਰਾ ਪਿਆਰ ਸੱਚਾ ਆ ਤੇਰੇ ਲਈ
ਨਹੀ ਲੌੜ ਮੈਨੂੰ ਜੱਗ ਨੂੰ ਦਿਖਾਉਣ ਦੀ
ਬਸ ਇੱਕੋ ਰੀਝ ਮੇਰੀ ਸੱਜਣਾ
ਤੇਰੇ ਨਾਂ ਦਾ ਚੂੜਾ ਬਾਂਹੀ ਪਾਉਣ ਦੀ....


Download Image

ਕਹਿੰਦੀ ਪਛਤਾਵੇਂਗਾ "Tu" ਮੈਨੂੰ ਪਿਆਰ ਨਾਂ Kar...!!
ਮੈਂ "Keha_kamliye"ਸਾਰੀ Umar ਰੋਵੇਂਗੀ ਇਨਕਾਰ Na ਕਰ...


Download Image

Enna V Ni Sohna Bnaya Tenu Rabb Ne,,,,,,..
Jinna Tenu ‪#‎Pumpdita‬ hoya sab Ne,,,,,


Download Image

hadh nahi c Ohde zulma di.. Te hadh sadi v nahi c Ohde zulma nu sehan di..


Download Image

ਜੇ ‪#‎Facebook‬ ਤੇ ਨੋਕਰੀ ਹੁੰਦੀ..ਤਾਂ ‪#‎Mummy‬ ਨੇ ਕਿਹਾ ਕਰਨਾ ਸੀ.
ਪੁੱਤ ਉੱਠ ਜਾ #Facebook ਦਾ
‪#‎Time‬ ਹੋ ਗਿਆ....


Download Image

ਜੇ ‪#‎Facebook‬ ਤੇ ਨੋਕਰੀ ਹੁੰਦੀ..ਤਾਂ ‪#‎Mummy‬ ਨੇ ਕਿਹਾ ਕਰਨਾ ਸੀ.
ਪੁੱਤ ਉੱਠ ਜਾ #Facebook ਦਾ
‪#‎Time‬ ਹੋ ਗਿਆ....


Download Image

ਠੁਕਰਾ ਦਿੱਤਾ ਜਿਹਨਾ ਸਾਡਾ ਮਾੜਾ . , . .
ਵਕਤ ਦੇਖ ਕੇ ਵਾਅਦਾ ਹੈ ਅਜਿਹਾ ਵਕਤ ਲਿਆਵਾ . . . .
ਗੇ ਕਿ ਮਿਲਣਾ ਪਵੇਗਾ ਸਾਥੋ ਵਕਤ ਲੈ ਕੇ


Download Image

ਸ਼ਰੀਫ ਵੀ ਲੜਾਕੂ ਵੀ
ਭੋਲੇ ਵੀ ਡਾਕੂ ਵੀ
ਸਾਧ ਵੀ ਦੀਵਾਨੇ ਵੀ
ਸ਼ਮਾ ਵੀ ਪਰਵਾਨੇ ਵੀ
ਵੈਰ ਵੀ ਪਿਆਰ ਵੀ
ਮਿਆਨ ਵੀ ਤਲਵਾਰ ਵੀ
ਫਿੱਕੇ ਵੀ ਰੰਗ ਬਰੰਗੇ ਵੀ
ਮਾੜੇ ਵੀ ਤੇ ਚੰਗੇ ਵੀ
ਸਾਊ ਵੀ ਹੁਸ਼ਿਆਰ ਵੀ
ਦੁਸ਼ਮਣ ਵੀ ਤੇ ਯਾਰ ਵੀ


Download Image

ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…
ਪਰ ਜਿਹੜਾ ਇੱਕ ਵਾਰੀ ਤੱਕ ਲਵੇ ..
ਉਸਨੂੰ ਸੋਚਾ ਵਿੱਚ ਪਾ ਦਈਦਾ😃


Download Image

« Previous1...7273747576...78Next »
📝 Text Status 🏠 Home 📂 Categories 🎥 Video Status