🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਨੀ ਕਦੋਂ ਤੱਕ ਗਿਟ - ਮਿਟ ਇੰਝ Phone ਤੇ ਚੱਲੂਗੀ, ਲੱਭ ਕੋਈ ਵਿਚੋਲਣ ਜਿਹੜੀ ਸੁਨੇਹਾ ਘਰ ਘੱਲੂਗੀ
Download Image
ਚਮਚਾ ਗੀਰੀ ਆਲੇ ਬਲੱਡ ਵਿੱਚ ਤੱਤ ਨੀ.
ਟਾਮੇ ਟੱਲੇ💪 ਨਾਲ ਮਿਲੇ ਸਾਡੀ ਮੱਤ ਨੀ👍🏻🎯
Download Image
Kehndi Jado Khid Khid Hasda Haye Mereya Sandhu'aa Tu Tan Bahla Sohna Lagda
Download Image
ਐਨਾ ਔਖਾ ਨਹੀ ਹਟਾਉਣਾ ਨਸ਼ਾ ਪੱਕੇ ਨਸ਼ੇੜੀਆਂ ਤੋਂ
.
.
.
.
.
.
.
.
.
.
ਜਿੰਨਾ ਔਖ਼ਾ ਹਟਾਉਣਾ ਕੁੜੀਆਂ ਨੂੰ ਗੋਲਗੱਪਿਆਂ ਦੀਆਂ
ਰੇਹੜੀਆਂ ਤਐਨਾ ਔਖਾ ਨਹੀ ਹਟਾਉਣਾ ਨਸ਼ਾ ਪੱਕੇ ਨਸ਼ੇੜੀਆਂ ਤੋਂ
.
.
.
.
.
.
.
.
.
.
ਜਿੰਨਾ ਔਖ਼ਾ ਹਟਾਉਣਾ ਕੁੜੀਆਂ ਨੂੰ ਗੋਲਗੱਪਿਆਂ ਦੀਆਂ
ਰੇਹੜੀਆਂ ਤ
Download Image
ਕੀਤੀਆਂ ਅਠਾਰਾਂ ਜਾਂ ਅਠਾਈ ਕਿਹੜਾ ਪੁੱਛਦਾ
ਨੀ ਅੱਤ #Look ਦੇਖ ਕੇ ਪੜਾਈ ਕਿਹੜਾ ਪੁੱਛਦਾ 😎
Download Image
ਨੀ ਅਸੀ ਅੱਤ ਦੇ # ਸ਼ਿਕਾਰੀ ਜਾਈਏ ਅੱਤ ਹੀ ਕਰਾਈ
, ਤਾਂ ਹੀ ਮਚਦੀ ਏ ਜਨਤਾ ਵੇਖ # JAttan ਦੀ
ਚੜਾਈ
Download Image
ਅਤੀਤ ਭੁੱਲ ਕੇ ⏱ ਸਮੇ ਨਾਲ ਚੱਲਣਾ ਪੈਦਾਂ,
ਭਵਿੱਖ ਐਵੇਂ
ਨੀ ਬਣਦੇ ਬੱਲਿਆ 🤘 ਕਰਮਾਂ ਨਾਲ👊 ਲੜਣਾ ਪੈਦਾਂ•
Download Image
ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਕਰੀ ਨਾ
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ,
ਐਵੇਂ ਬਹੁਤਾ ਤੰਗ ਕਰੀ ਨਾ…
Download Image
Asi vi kise nu pyar kitta si, Pyar v beshumar kitta si, Udo lutt gai sadi dunia... Jdo uhne keha jaan mai tan mazak kita si...
Download Image
ਮੇਰੀ #ਫਿਤਰਤ ਵਿੱਚ #ਵਫ਼ਾ ਹੈ ,
ਮੇਰੇ ਤੌ #ਬੇ-ਵਫਾਈ ਨਈ ਹੌਣੀ ,,
ਮੈ ਕਿਸੇ ਦਾ #ਪਿਆਰ #ਖਰੀਦ ਨਈ ਸਕਦਾ ,
ਕਿਉਂਕਿ ਮੇਰੇ ਤੌ ਇੰਨੀ #ਕਮਾਈ ਨਈ ਹੌਣੀ..
Download Image
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !
ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ
Download Image
ਜਿਗਰਾ ਚਾਹਿਦਾ ਰੋਕਣ ਲਈ...💪💪
👩👩ਸਹੇਲੀਆਂ #ਮੁਲਾਕਾਤ ਨੂੰ ਤਰਸਦੀਆ ਨੇ...☺☺
ਤੇ ਵੈਰੀ😈#ਠੋਕਣ ਲਈ...👈👈
Download Image
ਕੁੜੀਆਂ ਚ ਭਾਂਵੇ ☝ਸਾਡੀ ਥੋੜੀ ਗੱਲਬਾਤ
ਪਰ ਮੁੰਡੇਆਂ ਚ 🚨ਚਰਚਾ ਦਾ ਵਿਸ਼ਾ ਰਹਿਨੇ ਆਂ
Download Image
■ ਬੈਠ ਜਾਂਦੇ ਆ ਨੀ DiL ਵਿੱਚ ਅੜ ਕੇ
■ ਆਹ ਮਿੱਠੇ ਮਿੱਠੇ ਜੱਟ ਬੱਲੀਏ..
Download Image
ਬੜਿਆਂ ਨੇ ਲਾਇਆ ਜ਼ੋਰ ਸਾਨੂੰ ਦੱਬਣ🔫 ਲਈ
ਰਜ਼ਾ ਮਾਲਕ☝ ਦੀ ਨਾਮ ਤੇ TREND⌚ ਬਣਗੇ...👉
Download Image
ਵੱਖਰੀ ਹੀ ਟੌਰ ਸਾਡੀ, ਵੱਖਰਾ ਸੁਭਾਅ , ਤਵੀਆ ਦਾ ਮਿੱਤਰਾ ਨੂੰ ਵਿਆਹ ਜਿੰਨਾ ਚਾਅ।
Download Image
ਲਾਈ ਏ ਸਕੀਮ ਇੱਕ ਖਾਸ ਮਿੱਤਰੋ ਜੱਟ ਕਰਗਿਆ +2 ਪਾਸ ਮਿੱਤਰੋ
Download Image
ਟਰਿੰਗ ਟਰਿੰਗ.....📞📞📞📞
ਲੜਕਾ - ਜੀ ਕੌਣ ? ? ?
ਲੜਕੀ - ਮੈਂ ਆਸ਼ਾ !
ਆਪ ਕੌਣ ?
ਲੜਕਾ - ਮੈਂ 5911
😜😜😜😜😜
Download Image
ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀਂ ਲੱਗਦਾ
ਪਰ ਸਮੇਂ ਦੇ ਨਾਲ ਆਪਣਿਆਂ ਦਾ ਜਰੂਰ ਪਤਾ ਲੱਗ ਜਾਦਾਂ
Download Image
ਹੱਸਣ ਦੇ ਪਿੱਛੇ ਦਾ ਦਰਦ....
ਗ਼ੁੱਸੇ ਦੇ ਪਿੱਛੇ ਦਾ ਪਿਆਰ...ਤੇ
ਖ਼ਾਮੋਸ਼ ਹੋ ਜਾਣ ਦੀ ਵਜਾਹ...
ਕੋਈ-ਕੋਈ ਸਮਝ ਸਕਦਾ ਹੈ...💕
Download Image
Dil Ik Nu De bhawe ANek Nu De, Eh Koi Parshad Nahi Jo Harek Nu De !!
Download Image
ਬੱਬੂ ਮਾਨ ਦਾ ਮੈਂ ਫੈਨ,
ਕੁੜੀਏ ਐਵੇ ਪਟੋਲਿਆ ਦੇ ਪਿੱਛੇ ਨੀ ਘੁੰਮਦਾ,
.
ਨੀ ਤੂੰ #Angry_Bird ਵਰਗੀ,
#Jatt ਬਣ ਕੇ ਸ਼ਿਕਾਰੀ ਘੁੰਮਦਾ..
Download Image
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ🙏🙏
Download Image
ਅਮੀਰ ਅਾਦਮੀਂ ਵਿਅਾਹ ਤੋਂ ਬਾਅਦ 👫 ਹਨੀਮੂਨ ਲੲੀ ਨਿੱਕਲ ਜਾਂਦੇ ਨੇਂ ........
ਪਰ ਸਾਡੇ ਵਰਗਿਅਾਂ ਦੇ ਮਗਰ..
2-2 ਮਹੀਨੇਂ ਟੈਂਟ ਵਾਲਾ🚶 ਤੁਰਿਅਾ ਫਿਰਦਾ...
ਕਿ ਬਾੲੀ ..
12 ਪਲੇਟਾਂ ..
2 ਜੱਗ ..
25 ਚਮਚੇ ..
15 ਗਿਲਾਸ ਘੱਟ ਨੇਂ ..
ਜਮਾਂ ਕਰਵਾਓ
Download Image
ਸਾਦਗੀ ਦਾ ਮੁੱਖ ਉੱਤੇ ਪੱਕਾ ਟੈੈਗ ਨੀ...
ਮੁੰਡਾ ਦਿਲ ਦੀ Ameeri ਨਾਲ ਜੱਗ ਜਿੱਤਦਾ...
Download Image
ਭਾਵੇਂ ਤੁਸੀਂ ਦੁਨੀਆਂ ਜਿੱਤ ਲਵੋਂ ਆਖਿਰਕਾਰ ਤੁਹਾਨੂੰ ਮਾਂ ਦੀ ਗੋਦੀ ਵਿੱਚ ਸਾਰੇ ਸੁੱਖ ਮਿਲਣਗੇ
Download Image
ਹੋਵੇ ਜੇ ਮਹਿਬੂਬ ਕਿਸੇ ਦਾ
ਤੇਰੇ ਵਾਂਗੂ ਸੋਹਣਾ
ਰੱਬ ਦਾ ਸ਼ੁੱਕਰ ਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
ਬੈਠੀ ਹੋਵੇ ਕੋਲ ਵੇਖ ਕੇ
ਰੂਹ ਨਾ ਰੱਜਦੀ ਹੋਵੇ
ਤੇਰੇ ਸੁਪਨੇ...ਤੇਰੇ ਸੁਪਨੇ....
ਤੇਰੇ ਸੁਪਨੇ ਤਾਂ ਵੇਖਾਂ
ਨੀ ਜੇ ਅੱਖ ਲੱਗਦੀ ਹੋਵੇ।
Download Image
ਅੱਖ ਮਿੱਤਰਾ ਦੀ ਰਹਿੰਦੀ ਆ ਰੰਗੀਨ ਬੱਲੀਏ
ਜੇ ਤੂੰ ਮੁੰਡਿਆਂ ਦੇ ਸੀਨੇ ਆ cho ਦਿਲ ਕੱਡਦੀ
ਮੁੱਡਾ ਪੈਰਾਂ ਹੇਠੋਂ ਕੱਡਦਾ ਜਮੀਨ ਬੱਲੀਏ,
Download Image
ਜਿਨੇ ਤੇ ਤੇਰੀ ACTIVA ਦੀ ਰੇਸ ਮੁਕਦੀ ਆ . . . . . . .
..
.
.
.
..
.
.
ਉਨੇ ਤੇ ਯਾਰਾ ਦੀ bike ਦੁਜਾ GEAR ਮੰਗਦੀ ਅਾ...
Download Image
Ac ਵਾਲੀ ਨਹੀ ਸਾਨੂੰ ਤਾਂ ਜੀ
ਪੱਖੀ ਵਾਲੀ ਚਾਹੀਦੀ . .
.
Handshake ਤਾ ਹਰ ਕੋਈ ਕਰਦੀ ਸਾਨੂੰ ਤਾਂ
ਜੀ ਜੱਫੀ ਵਾਲੀ ਚਾਹੀਦੀ
Download Image