🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ
🔥 Best Royal & Ghanti Punjabi Status for WhatsApp & Instagram
ਐਵੇਂ ਆਕੜ ਜੀ ਨਾ ਕਰ ਅੜੀਏ ਇਹ ਸਾਡੇ ਕੋਲ ਬਥੇਰੀ ਏ,, - ਦਿਲ ਈ ਆ
ਗਿਆ ਤੇਰੇ ਤੇ ਉੰਝ ਦੁਨੀਆਂ ਤਾਂ ਫੈਨ ਮੇਰੀ ਏ__
Download Image
ਦਿਲ ਦਾ ਹਾਲ ਸੁਣਾਈਏ ਕੀਹਨੂੰ ਦਿਲਬਰ ਗੁੱਸੇ ਹੈ।
ਸੀਨੇ ਨਾਲ ਲਗਾਈਏ ਕੀਹਨੂੰ ਦਿਲਬਰ ਗੁੱਸੇ ਹੈ।
Download Image
ਤੇਰੀ ਰਜਾ ਨਾਲ ਰਾਤ ਦਿਨ ਚਲਦੇ ਨੇ ਮਾਲਕਾ
ਚੁੱਲੇ, ਚਿਰਾਗ ਤੇ ਸਿਵੇ ਬਲਦੇ ਨੇ ਮਾਲਕਾ
ਮੈ ਗਲਤ ਸੀ , ਗਲਤ ਹਾ ,ਕੁਝ ਠੀਕ ਬਖ਼ਸ਼ ਦੇ
ਆਪਣੀ ਰਜਾ ਵਿਚ ਰਿਹਣ ਦੀ ਤੌਫੀਕ ਬਕਸ਼ ਦੇ
Download Image
ਦਿਲ ਕਰਦਾ TV ਭੰਨ ਦਿਆ,
10 ਦਿਨ ਹੋਗੇ ਘਰਦੇ ਸਰਸੇ ਆਲੇ ਨੂੰ ਹੀ ਦੇਖੀ ਜਾਂਦੇ ਨੇ,
ਇੰਝ ਲੱਗਦਾ ਅਸੀ ਵੀ ਪਰੇਮੀ ਹੀ ਆ ।
Download Image
ਮੈਨੂੰ ਕਹਿਦਾੰ ਹੱਸਦੀ ਹੋੲੀ ਬੜੀ 😀
ਸੋਹਣੀ ਲੱਗਦੀ ੲੇ💃
ਮੈੰ ਿਕਹਾ ਫੇਰ ਦੇਖਦਾ ਕੀ ੲੇ 👀
ਹਸਾੲੀ ਜਾਇਆ ਕਰ😃😍
Download Image
ਪਿਆਰ ਤਾਂ ਦਿਲੋ ਹੁੰਦਾ
ਦਿਮਾਗ ਨਾਲ ਤਾਂ ਚਲਾਕੀਆ ਹੁੰਦੀਆ ਨੇ
Download Image
ਹਮ ਵੋ ਹੈਂ, ਜੋ ਆਂਖੋਂ ਸੇ ਦਿਲ ਕੋ ਜੋੜ ਦੇਤੇ
ਹੈਂ ਹਮ ਵੋ ਹੈਂ ,ਜੋ ਸ਼ੀਸ਼ੇ ਸੇ ਪੱਥਰ ਕੋ ਤੋੜ ਦੇਤੇ ਹੈਂ ,,
ਜਿਤਨੀ ਸ਼ਰਾਬ ਤੇਰੇ ਮਹਿਖਾਨੇ ਮੇ ਹੈ ,,,
ਉਤਨੀ ਹਮ ਪਿਆਲੇ🍷ਮੇਂ ਛੋੜ ਦੇਤੇ ਹੈਂ,,
Download Image
ਜਿੰਨਾ ਚਿਰ ਮੇਰੀ ਮਾਂ ਮੇਰੇ ਬਾਰੇ ਸੋਚਦੀ ਮੈਨੂੰ ਰੱਬ ਬਾਰੇ ਸੋਚਣ ਦੀ ਲੋੜ ਨਹੀ ॥
Download Image
ਆਲਸੀ ਸੁਭਾਅ ਦੇ ਸਾਥੋਂ ਫੁਰਤੀ ਨੀ ਉਗਦੀ
ਯਾਰਾਂ ਦੀ ਬਗਾਰ ਅੱਧੀ ਰਾਤ ਨੂੰ ਪੁਗਦੀ ।।
Download Image
ਕੱਢ ਦਿਆਂਗੇ ਉਹ ਵੀ ਜਿਹੜਾ, ਤੇਰੇ ਮਨ ਵਿੱਚ💪 ਵੈਹਮ ੲੇ, ਪੁੱਛ ਕੇ ਵੇਖੀ ਆਪਣੀ 💃ਸਹੇਲੀ💁 ਨੂੰ, ਓਹ ਵੀ , jatt di ਫੈਨ ੲੇ...😎😋
Download Image
ਤੇਰੇ 🙆ਜੱਟੀਏ ਹੱਡਾ ਦੇ ਵਿੱਚ 😉ਰਚਜੂ
ਮੁੰਡਾ 🙋♂️ਗੰਨਿਆ ਤੋ ਬਣੀ Alcohol🍺ਵਰਗਾ😉😉
Download Image
ਅਥਰੀ ਏ # ਟੋਰ ਨਾਲੇ ਪੂਰੀ ਏ # ਤਬਾਹੀ!!😎
ਲੋਕੀ # Attਕਰਾਉੰਦੇ ਆਪਾ ਧੰਨ ਧੰਨ ਕਰਾਈ.
Download Image
ਨਾ ਉਹ ਝੁਕਣ ਦਿੰਦਾ
ਨਾ ਉਹ ਜਿੰਦਗੀ ਦੀ ਰਫਤਾਰ ਨੂੰ ਰੁਕਣ ਦਿੰਦਾ
ਭੁੱਖਿਆ ਨੂੰ ਰੋਟੀ ਦੇਣ ਵਾਲਾ
ਮੇਰਾ ਸੱਚਾ ਵਾਹਿਗੁਰੂ 🙏
Download Image
ਮੈਂ ਸਫਾਈ ਨਹੀਂ ਦੇਨੀ ਤੂੰ ਮੈਨੂੰ ਬਦਨਾਮ ਕਰੀ ਜਾ.😎 .ਬਾਬਾ ਦੇਖਦਾ ਏ ਸਾਰਾ ਤੂੰ ਆਪ ਖੂਦ ਪਾਵੇ ਸ਼ਰੇਆਮ ਕਰੀ ਜਾ😉
Download Image
Main Aa Teri Kaur Channa..
Chunni Nal Meri Tour Channa
Download Image
ਸੁਭਾਅ ਦੇ ਦੇਸੀ ਆ ਸ਼ੋਂਕ ਸਾਡੇ ਬ੍ਰੈਂਡਡ ਆ you can't Follow becoz
ਅੜੀਆ ਦੇ ਬੜੇ ਹਾਈ ਸਟੈਂਡੈਂਡ ਆ 😋😋
Download Image
Wo Baat Baat Pe Deta Hai Parindon Ki Misaal 'Faraz';
Saaf Saaf Nahi Kehta Mera Sheher Hi Chodd Do!
Download Image
ੳੁਹ ਬਚਪਨ ਸੀ ਜਦੋ ਹੱਸ ਕੇ ਉਠਦੇ ਸੀ ਤੇਹੁਣ ਕਈ ਵਾਰ ਬਿਨਾਂ ਮੁਸਕੁਰਾਏ ਹੀ ਸ਼ਾਮ ਹੋ ਜਾਂਦੀ ਆਂ ...:'(
Download Image
ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,
ਬਾਕੀ ਸਭ ਤੇਰਾ..ਵਾਹਿਗਰੂ ਜੀ
Download Image
Naina Nal Naina da Takraar Hunda Hai
Jo Gal Dil Wali Manne. Ohi Sacha Pyaar Hunda Ha
Download Image
ਨੇਚਰਾਂ ਦੇ ਘੈਂਟ ਨਾਲੇ ਅੱਖ ਦੇ ਵੀ ਚੰਗੇ ਅਾਂ
ਜਾਣਦਾ ੲੇ ਓਹ ਜਿਹਦੇ ਰੰਗ ਵਿਚ ਰੰਗੇ ਅਾਂ
Download Image
Bolde Hoye Bulla'n Da Pyaar Ta Koi v Sumj Lainda Ae..
Talash Kro Eho Jehe Shaksh Di Jo Tuhadi Khamoshi Vichla Pyaar Sumje
Download Image
ਤੁਣਕਾ ਤੁਣਕਾ ਛੱਡ ਗੁੱਡੀ ਸਿੱਧੀ☝ ਚੜਾਉਣੀ👍 ਏ
😁ਕਿਸੇ ਦੇ #fan✌ ਕੀ ਬਣਨਾ
👬👬ਦੁਨੀਆ ਅਾਪਣੀ #fan✌ ਬਣਾਉਣੀ
Download Image
Facebook' ਵਾਲੀਆ ਨੇ ਕੱਟ ਤਾ ਪਰਚਾ 👮🏻🚓
ਕਹਿੰਦੇ ji ਤੁਹਾਡੇ ਨਾਮ ਤੇ ਵੱਜਦੀਆ 'UNLIMITED' ਸਰਚਾ😉😬
Download Image
#ਬਹੁਤਾ ਯੈਕਣਾਂ👭 ਨਾਲ ਹੁੰਦਾ ਨਹੀ #frank ਬੱਲੀਏ❌
ਸਾਡਾ #ਯਾਰੀਆ👬 ਲਈ #TOP🔝 ਉੱਤੇ #Rank ਬੱਲੀਏ.
Download Image
ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ
Download Image
ਕਿਤੇ⛓ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ
.
ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ
Download Image
"ਪਿਆਰ ਪਿਊਰ ਆਲੇ ਚੱਕਰਾਂ ਤੋਂ ਦੂਰ ਹੀ ਰਹੀਦਾ_ਜਦ ਕੋਈ ਕੁੜੀ ਘੂਰ-ਘੂਰ ਦੇਖ਼ਦੀ ਆ ਨੀਵੀਂ ਪਾ ਕੇ Waheguru-Waheguru ਕਹੀਦਾ__.....
Download Image
ਡੰਡ ਮਾਰੋ,ਗੱਲਾਂ ਤਾਂ ਅਜਕਲ ਸਾਰੇ ਮਾਰਦੇ ਨੇ😂😂😂😂😂
Download Image
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ! ਪਹਿਲਾ ਪਿਆਰ, ਤੇ ਦੂਜਾ ScHooL ਵਾਲੇ ਯਾਰ
Download Image