🔥 Punjabi Gaint Status (2026) - ਨਵੇਂ ਗੈਂਟ ਤੇ ਰੌਇਲ ਪੰਜਾਬੀ ਸਟੇਟਸ

🔥 Best Royal & Ghanti Punjabi Status for WhatsApp & Instagram

ਕੀਤਾ ਹੁੰਦਾ ਨਾ ਜੇ ਪਿਆਰ ਤੈਨੂੰ ਵੈਰੀਆ,ਵੇ ਮੈਂ ਵੀ ਫਾਹਾ ਵੱਡ ਦਿੱਤਾ ਹੁੰਦਾ..
ਹੁੰਦਾ ਨਾ ਜੇ ਇੰਨਾ ਤੂੰ cute ਮੁੰਡਿਆਂ ਨੇ ਛੱਡ ਦਿੱਤਾ ਹੁੰਦਾ..


Download Image

ਆਦਤ ਲਹੂ ਵਿੱਚ ਰੱਚ ਜਾਵੇ,ਤਾਂ ਫਿਰ ਛੱਡ ਨਹੀਂ ਹੁੰਦੀ..
ਅਸੀਂ ਹਲੀਮੀ ਨਾ ਛੱਡੀਏ, ਤੇ ਉਹ ਹੰਕਾਰ ਨਾ ਛੱਡੇ..


Download Image

ਹਵਾ ਆ ਜਾਂਦੀ ਤੂਫਾਨ ਚਲੇ ਜਾਂਦੇ ਨੇ,
ਯਾਦਾ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ


Download Image

ਇੱਥੇ ਦਿਲ ਵਿੱਚ ਹੋਰ,ਪਰ ਬੁੱਲ੍ਹਾਂ ਤੇ ਗੱਲ ਹੋਰ,
ਮੂੰਹ ਵਿੱਚ ਰਾਮ ਬਗਲ ਵਿੱਚ ਛੁਰੀਆਂ,
ਤੂੰ ਜਿਗਰ ਬਚਾਉਂਦਾ ਰਹਿ ਸੱਜਣਾ,
ਇਹ ਦੁਨੀਆਂ ਚੰਦਰੇ ਸਾਕ ਜਿਹੀ,
ਚੁੱਪ ਚੱਪ ਨਿਭਾਉਂਦਾ ਰਹਿ ਸੱਜਣਾਕਰਨੀਆ ਜੇ ਮੁਲਾਕਾਤਾਂ ਨਕਾਬ ਚਿਹਰੇ ਉੱਤੋ ਲਾਹ ਲਾ
ਉੱਚਾ ਤਾਹੀੳ ਉੱਡੇ ਗਾ ਭਾਰ ਝੂਠ ਦਾ ਘਟਾ ਲਾ,,


Download Image

ਕਿਤੇ ਭਾਵੇ ਹੋਣ ਜਿਹੜੇ,
ਪਈ ਤੇਂ ਖਲੋਣ ਜਿਹੜੇ,
ਵਿਛੜੇ ਤੇਂ ਰੋਣ ਜਿਹੜੇ,
ਸੱਚੀ ਉਹ ਦਿਲ ਹੁੰਦੇ ਖਾਸ ਦਿਲਾ ਮੇਰਿਆ..
ਸੱਚੀ ਉਹ ਦਿਲ ਹੁੰਦੇ ਖਾਸ..!


Download Image

ਓਹੀ ਕਰਦਾ ਏ, ਤੇਂ ਓਹੀ ਕਰਾਉਂਦਾ ਏ..
ਕਿਉਂ ਬੰਦਿਆ ਤੂੰ, ਘਬਰਾਉਂਦਾ ਏ..
ਇੱਕ ਸਾਹ ਲੈਣਾ, ਵੀ ਤੇਰੇ ਵੱਸ ਚ ਨਹੀਂ..
ਓਹੀ ਸਵਾਉਂਦਾ ਹੈ, ਓਹੀ ਜਗਾਉਂਦਾ ਏ..


Download Image

ਸਾਨੂੰ ਲੋੜ ਤੇਰੀ ਕਿੰਨੀ ਅਸੀਂ ਦੱਸਦੇ ਨਹੀਂ
ਸੱਚ ਜਾਣੀ ਤੇਰੇ ਬਿਨਾਂ ਕੱਖ ਦੇ ਨਹੀਂ


Download Image

jOdiYa 💑 #bnAake bhEje raBb aPni hi #duNiya 👈 chOo_ 😍😘
.
.
pAr #diLan 💕 viCh pyAar aPne aPp hi pAi #jAnda aWw_


Download Image

Tu Dil Di Ki Gall Karda , Mai Jaan v Tetho Vaar Diya,,❤❤
•
Kisse Chiz Di Had Hundi Ae, Mai Uss To Vadd Tenu Pyaar Kara


Download Image

ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ

Download Image

ਨਾਮ👌ਕਰੇ SHiNE🌞ਜਿਵੇਂ ਧੁੱਪ ਬੱਲੀਏ
ਮੂੰਹਾਂ😏ਉੱਤੇ ਰੱਖਦੇ ਆਂ Chup😉 ਬੱਲੀਏ


Download Image

ਮੈ ਤਾ ਪਹੀਲਾ ਹੀ Enegineer ਹਾ school ਤਾ ਕੁੜੀਅਾ ਦਾ ਦੀਲ ਲਾੳਨ ਜਾੰਦਾ��

Download Image

ਵੱਡੇ ਵੱਡੇ ਵੈਲੀ ਵੈਲਪੁਨਾ ਛੱਡਗੇ
ਮਿੱਤਰਾ ਦੇ ਅੜਬ ਸੁਭਾਅ ਕਰਕੇ


Download Image

😎ਗੱਬਰੂ ਦਾ ਏਰੀਏ🌇ਚ ਨਾ ਵਿਕਦਾ ਜਿਵੇਂ ਵਿਕਦਾ ਏ ਅਸਲਾ ਕਰਾਂਚੀ ਚ✌️

Download Image

#roOh nu👉 saMjhna vi bda jaRuri aE__👫👌

__sOhnEya__😘😚

siRf haTh🤝 👉💁fd lEna hi #sAth nhi huNda__


Download Image

khnDi _😉
hAss hAsS #phOto tuC pAYi jAndE Oo__ 😘
•
•
#seT kOyi huNdi ni tAh v #aTt jEhi kRAyi jAndE Oo__


Download Image

ਜਮਾਂਦਰੂ ਦਲੇਰ💪🏻, ਹਵਾ ਨੀਂ ਦਿਖਾਈ👀 ਦੀ.
👳🏻ਜੱਟ ਕਦੋ ਲੇਂਦੈ 😇ਕੋਚੀਂਗ ਲੜਾਈ ਦੀ..🔫🔫


Download Image

ਯਾਦਾ ਨੇ ਪਾਗਲ ਕੀਤਾ
ਤੂੰ ਵੀ ਕਰ ਯਾਦ ਕੁੜੇ ।


Download Image

ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧
ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ


Download Image

ਹੋਰਾਂ ਵਾਂਗੂੰ ਨ੍ਹੇਰਾ ਢੋਂਦੇ, ਰਾਤ ਬੇ-ਰਾਤੇ ਜੀਅ ਲੈਣਾ ਸੀ,
ਦਿਲ ਨੂੰ ਜੇਕਰ ਅੱਗ ਨਾਂ ਲੱਗਦੀ, ਮੈਂ ਚਾਨਣ ਤੋਂ ਕੀ ਲੈਣਾ ਸੀ ।


Download Image

ਪੈਰ ਪੈਰ ਤੇ ਪੁਲਿਸ ਦੇਖੀ ਘੁੰਮਦੀ ਨੀ ਪੂਰੇ 👉 ਪਾਬੰਦ ਹੋਣਗੇ
ਜਦ 👉 ਯਾਰਾਂ ਦੀ ਤਰੀਕ✔ ਪੈਣੀ 🏻ਸ਼ਹਿਰ ਸਾਰੇ ਬੰਦ ❌ ਹੋਣਗੇ.


Download Image

ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ....
ਅਸੀ ਤੇ ਦਿਲਾ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ ....


Download Image

ਰੱਬ ਲਕੋ ਲੈਂਦਾ ਉਹ ਚੀਜ਼ ਬੰਦੇ ਦੀਆਂ ਨਜ਼ਰਾਂ ਤੋਂ
ਜਿਹੜੀ ਬਣ ਜਾਂਦੀ ਉਏ ਜਾਨੋਂ ਪਿਆਰੀ ,


Download Image

ਕਹਿੰਦੀ ਤੁਹਾਡੇ ਯਾਰ ਬੜੇ ਨੇ ਛੱਡ ਦੋ..
ਮੈ ਕਿਹਾ ਕਮਲੀਏ ਯਾਰ ਤਾਂ ਕੰਜਰੀਆ ਦੇ ਹੁੰਦੇ ਸਾਡੇ ਤਾਂ ਵੀਰ ਨੇ ਕਿਵੇ ਛੱਡਾ.


Download Image

👌ਤੁਸੀ ਤੁਸੀ ਤੋ ਤੂੰ ਤੇ ਆਉਦੀ 👌
👬ਮਿੰਟ ਲਾਉਦੀ ਆ ਦੁਨੀਆ ਨੀ 🚻


Download Image

ਤੈਨੂੰ ਆਪਣੀ ਜਾਨ ਬਣਾ ਬੈਠਾ,ਤੇਰੀ ਦੀਦ ਦਾ ਚਸਕਾ ਲਾ ਬੈਠਾ.. ਤੂੰ ਹੀ ਧੜਕੇ ਮੇਰੇ #ਦਿਲ 💓 ਅੰਦਰ,ਤੈਨੂੰ ਸਾਹਾਂ ਵਿੱਚ ਵਸਾ ਬੈਠਾ

Download Image

ਇਮਾਨਦਾਰੀ ਨਾਲ ਹਾਸੇ 😊ਵੰਡ ਸੱਜਣਾ.....
ਦਿਲ ਤੋੜਨ💔 ਦਾ ਕੰਮ ਬੇਈਮਾਨ ਕਰਦੇ ਨੇ!!!!


Download Image

ਇੱਕ ਸਾਹ ਵੀ ਨਹੀ ਪੂਰਾ ਹੁੰਦਾ
ਤੇਰੇ ਖਿਆਲ ਬਿਨਾ
ਤੇ ਤੂੰ ਇਹ ਕਿੱਦਾਂ ਸੋਚ ਲਿਆ ਕਿ
ਅਸੀ ਜਿੰਦਗੀ ਗੁਜ਼ਾਰ ਲਵਾਂਗੇ


Download Image

ਵੇ ਤੂੰ ਮੈਨੂੰ ਲਗੇ ਸਰਕਾਰੀ ਪੈਸ਼ਸ਼ਨ 😍 ਵਰਗਾ
ਜਦੋਂ ਮਿਲਦਾ ਏ ਚਾਹ ਜਿਹਾ ਚੜ ਜਾਂਵਦਾ


Download Image

ਮੇਨੂੰ ਤੇਰੇ ਤੇ ਐਤਬਾਰ ਬਹੁਤ ਹੈ … ਦਿਲ ਤੇਰੀ ਮੋਹਬਤ ਦਾ ਹਕਦਾਰ ਬਹੁਤ ਹੈ… ਸ਼ਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀਂ ਇਸ ਕਮਲੀ ਨੂੰ ਤੇਰੇ ਨਾਲ ਪਿਆਰ ਬਹੁਤ ਹੈ

Download Image

« Previous1...1920212223...78Next »
📝 Text Status 🏠 Home 📂 Categories 🎥 Video Status