Tag: Punjabi status


ALL TAGs

ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ

View / Download

#ਜਿੰਦਗੀ ਵਿੱਚ ਫਿਰ #ਮਿਲੇ ਜੇ ਆਪਾ ਦੇਖ ਕੇ #ਨਜਰਾ ਨਾ ਝੁਕਾ ਲਵੀਂ, ਕਿਤੇ #ਵੇਖਿਆ ਲਗਦਾ #ਯਾਰਾਂ, ਬਸ ਇਨਾਂ ਕਹਿ ਕੇ #ਬੁਲਾ ਲਵੀਂ

View / Download

ਤੂੰ ਬੋਲ ਭਾਵੇਂ ਨਾ ਬੋਲ ਵੇ ਸੱਜਣਾ ਤੇਰੇ ਆਂ

View / Download

ਰੱਬਾ ਮੈਨੂੰ ਹੋਰ ਕੁਝ ਚਾਹੇ ਨਾ ਦੇਈ ਪਰ ਇੱਕ ਪਿਆਰੀ ਜਿਹੀ ਧੀ ਜ਼ਰੂਰ ਦੇ ਦੇਈ

View / Download

ਮੁਦਤਾਂ ਬਾਅਦ ਐਸੀ ਬਰਸਾਤ ਆਈ ਏ ਅੱਜ ਮੈਨੂੰ ਫੇਰ ਤੇਰੀ ਯਾਦ ਆਈ ਏ

View / Download

ਹਲੇ ਨਹੀ ਜਾਣਦਾ ਕੋਈ, ਹੌਲੀ ਹੌਲੀ ਜਾਣ ਜਾਓ ਗੇ ਹਵਾ ਵਿਚ ਰਚ ਜਾਉਗਾ, ਦੂਰੋ ਪਹਿਚਾਣ ਜਾਉਗੇ

View / Download



📝 Text Status 🏠 Home 📂 Categories 🎥 Video Status