Tag: Punjabi couple status
ਜਿਸਮਾਂ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ ਕਰਤਾ ਦਿਲ ਤੇਰੇ ਨਾਵੈ ਸੱਜਣਾਂ ਇਤਬਾਰ ਦੀ ਗੱਲ ਹੈ ਤੇਰੇ ਤੇ ਹੱਕ ਸਮਝਦੇ ਨਾ ਕੇ ਹੰਕਾਰ ਦੀ ਗੱਲ ਏ
View / Download
ਮੈਂ ਅੱਲਾ ਨੂੰ ਸਫਾਰਸ਼ਾਂ ਲਾਈਆਂ ਨੇ ਤੂੰ ਛੇਤੀ ਹੀ ਹੋ ਜਾਣਾ ਹੈ ਮੇਰਾ ਵੇ
View / Download