Bhulan Di main tenu Koshish sad status
Views: 719
Punjabi sad status
ਕੁੜੀਏ ਬੇਸਮਝੇ
ਨੀਂ ਸੌਦੇ ਦਿਲਾਂ ਦੇ
ਚਾਂਦੀ ਦੇ ਪਲੜੇ ਤੁਲਦੇ ਨਹੀਂ ਹੁੰਦੇ
ਭੁੱਲਣ ਦੀ ਮੈਂ ਤੈਨੂੰ ਕੋਸ਼ਿਸ਼ ਕਰਾਂਗਾ
ਮਹਿਰਮ ਦਿਲਾਂ ਦੇ ਨੀ ਭੁਲਦੇ ਨੀ ਹੁੰਦੇ
More New Status Videos
ਮੈਂ ਤੇ ਤੇਰੀ ਯਾਦ ਨੇ ਕੱਲੇ ਰਹਿ ਜਾਣਾ ਬਾਕੀ ਸਾਰੇ ਆਪੋ ਆਪਣੇ ਘਰ ਜਾਣ ਗੇ ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ ੳਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ
Share Whatsapp
Download
ਅੱਜ ਵੀ ਉਡੀਕ ਰਹਿੰਦੀ ਮੈਨੂੰ ਤੇਰੇ Massage di ਇਹ ਨਾ ਸੋਚੀ ਕਿ ਮੈਂ ਤੈਨੂੰ ਭੁੱਲਕੇ ਵੀ ਭੁੱਲ ਜਾਊਗਾ
Share Whatsapp
Download