This Punjabi Status Blog Give You Very Unique Status Message and Image In Punjabi Language ਤੁਹਾਨੂੰ ਇਥੇ ਪੰਜਾਬੀ ਵਿਚ ਲਿਖੇ ਸਟੇਟਸ ਅਤੇ ਫੋਟੋਆਂ ਮਿਲਣਗੀਆਂ ਜੋ ਤੁਸੀਂ ਆਪਣੇ ਦੋਸਤਾਂ ਨਾਲ share ਕਰ ਸਕਦੇ ਹੋ
ਹਲੇ ਨਹੀ ਜਾਣਦਾ ਕੋਈ, ਹੌਲੀ ਹੌਲੀ ਜਾਣ ਜਾਓ ਗੇ ਹਵਾ ਵਿਚ ਰਚ ਜਾਉਗਾ, ਦੂਰੋ ਪਹਿਚਾਣ ਜਾਉਗੇ
Share Video to WhatsApp Status
Download
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ.... ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
Share Video to WhatsApp Status
Download
ਡਿਗ ਡਿਗ ਬੰਦਾ ਸ਼ੇਰ
Share Video to WhatsApp Status
Download
ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ।।।।।
Share Video to WhatsApp Status
Download
ਮਾਂ ਬਿਨ ਨਾਂ ਕੋਈ ਘਰ ਬਣਦਾ ਏ, ਪਿਉ ਬਿਨ ਨਾਂ ਕੋਈ ਤਾਜ, ਮਾਂ ਦੇ ਸਿਰ ਤੇ ਐਛਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ, ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ
Share Video to WhatsApp Status
Download
ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ ਪਰ ਚਿਹਰੇ ਤੇ ਮੁਸਕਾਨ ਤੇ ਦਿਲ ❤ ਦਰਿਆ ਰੱਖੀ
Share Video to WhatsApp Status
Download
ਮੰਨਿਆ ਕੇ ਖੁਸ਼ ਨਹੀਂ ,ਇਹ ਵੀ ਨਹੀਂ ਕੇ ਉਦਾਸ ਹਾਂ ਘੱਟ ਬੋਲਣ ਦੀ ਆਦਤ ਹੈ , ਇਹ ਵੀ ਨਹੀਂ ਕੇ ਲਾਸ਼ ਹਾਂ
Share Video to WhatsApp Status
Download
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ
Share Video to WhatsApp Status
Download